ਚੋਰਾਂ ਦੇ ਹੌਸਲੇ ਬੁਲੰਦ: ਸਕੂਲ ‘ਚੋ ਲੱਖਾਂ ਦਾ ਸਮਾਨ ਚੋਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੋਟ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿਥੇ ਪਿੰਡ ਈਨਾ ਖੇੜਾ ਦੇ ਪ੍ਰਾਇਮਰੀ ਸਕੂਲ 'ਚ ਚੋਰ ਡੇਢ ਲੱਖ ਦਾ ਸਮਾਨ ਲੈ ਕੇ ਫਰਾਰ ਹੋ ਗਏ ਹਨ। ਅਧਿਆਪਕ ਜਗਸੀਰ ਸਿੰਘ ਨੇ ਕਿਹਾ ਕਿ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਤਾਲਾ ਲੱਗਾ ਕੇ ਘਰ ਚਲਾ ਗਿਆ।

ਜਦੋ ਸਵੇਰੇ ਸਫਾਈ ਸੇਵਕ ਆਈ ਤਾਂ ਉਸ ਨੇ ਦੇਖਿਆ ਕਿ ਦਫਤਰ ਖੁਲੀਆਂ ਹੋਇਆ ਹੈ। ਇਸ ਦੌਰਾਨ ਮਿਡ ਦੇ ਮੀਲ, ਪ੍ਰੀ ਨਰਸਰੀ ਵਾਲੇ ਹੋਰ ਵੀ ਕਮਰੇ ਖੁਲੇ ਹੋਏ ਸੀ ਪ੍ਰੀ ਨਰਸਰੀ ਕਲਾਸ, ਮਿਡ ਦੇ ਮੀਲ ਤੇ ਹੋਰ ਵੀ ਸਮਾਨ ਮਿਲਾ ਕੇ ਡੇਢ ਲੱਖ ਦਾ ਸਮਾਨ ਚੋਰੀ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..