ਫਿਲਮ ‘Gangster vs State’ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ

by

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਫਿਲਮ 'Gangster vs State' ਦਾ ਸਬ ਨੂੰ ਬੇਸਬਰੀ ਨਾਲ ਇੰਤਜਾਰ ਹੈ। ਇਹ ਫਿਲਮ ਆਲਮ ਗਹਿਰ ਵਲੋਂ ਡਾਇਰੈਕਟ ਕੀਤੀ ਗਈ ਹੈ ਤੇ ਕਪਿਲ ਬਤਰਾ ਪ੍ਰੋਡਕਸ਼ਨਸ ਵਲੋਂ ਹੈ|


ਦੱਸ ਦਈਏ ਕਿ ਗੈਂਗਸਟਰ ਬਨਾਮ ਸਟੇਟ ਵਿੱਚ ਦੱਸਿਆ ਗਿਆ ਹੈ ਕਿ ਕੋਈ ਵੀ ਨੌਜਵਾਨ ਆਪ ਨਹੀਂ ਗੈਂਗਸਟਰ ਬਣਨਾ ਚਾਹੁੰਦਾ ਉਸਨੂੰ ਹਾਲਾਤ ਹੀ ਗੈਂਗਸਟਰ ਬਣਾਉਂਦੇ ਹਨ। ਲੋਕ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਹੈ ਇਹ ਫਿਲਮ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ।

More News

NRI Post
..
NRI Post
..
NRI Post
..