ਟਾਟਾ ਸਮਰਾਟ ਦੇ ਮਾਲਕ ਰਤਨ ਟਾਟਾ ਨੇ ਲਗਵਾਈ ਕੋਵਿਡ-19 ਟੀਕੇ ਦੀ ਪਹਿਲੀ ਡੋਜ਼

by vikramsehajpal

ਦਿੱਲੀ,(ਦੇਵ ਇੰਰਜੀਤ) :ਰਤਨ ਟਾਟਾ ਨੇ ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਲਗਵਾਈ। ਓਹਨਾ ਦਾ ਕਹਿਣਾ ਹੈ ਕਿ ਮੈਂ ਸਚਮੁੱਚ ਉਮੀਦ ਕਰਦਾ ਹਾਂ ਕਿ ਸਾਰਿਆਂ ਨੂੰ ਜਲਦੀ ਹੀ ਟੀਕਾਕਰਣ ਅਤੇ ਸੁਰੱਖਿਆ ਦਿੱਤੀ ਜਾ ਸਕਦੀ ਹੈ।