ਮਹਿਲਾ IPL ਦਾ ਪਹਿਲਾ ਸੀਜ਼ਨ ਹੋਵੇਗਾ 5 ਟੀਮਾਂ ਨਾਲ ਆਯੋਜਿਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਲਾ IPL ਦਾ ਪਹਿਲਾ ਸੀਜ਼ਨ 5 ਟੀਮਾਂ ਨਾਲ ਆਯੋਜਿਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਹੋਣ ਵਾਲੀ ਮਹਿਲਾ ਇੰਡੀਅਨ ਪ੍ਰੀਮਿਅਰ ਵਿੱਚ 22 ਮੈਚ ਖੇਡੇ ਜਾਣਗੇ। ਇਕ ਫਰੈਚਾਇਜ਼ੀ ਵਿੱਚ 18 ਖਿਡਾਰੀਆਂ 'ਚੋ 6 ਖਿਡਾਰੀ ਵਿਦੇਸ਼ੀ ਹੋਣਗੇ ਜਦਕਿ 5 ਵਿਦੇਸ਼ੀ ਖਿਡਾਰੀ ਇਲੈਵਨ ਵਿੱਚ ਖੇਡ ਸਕਦੇ ਹਨ। ਅੰਕ ਸੂਚੀ ਵਿੱਚ ਰਹਿਣ ਵਾਲੀ ਟੀਮ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਜਦਕਿ ਦੂਜੀ ਤੇ ਤੀਜੀ ਟੀਮਾਂ ਦਾ ਫੈਸਲਾ ਐਲੀਮੀਨੇਟਰ ਮੈਚ ਦੁਆਰਾ ਕੀਤਾ ਜਾਵੇਗਾ ।BCCI ਅਗਲੇ ਹਫਤੇ ਹੋਣ ਵਾਲੀ ਸਾਲਾਨਾ ਮੀਟਿੰਗ ਵਿੱਚ ਮਹਿਲਾIPL ਦੀ ਯੋਜਨਾ ਪੇਸ਼ ਕਰੇਗਾ ।