ਸ਼ਰੇਆਮ ਕੁੜੀ ਨੇ ਕੀਤੇ ਫਾਇਰ, ਵੀਡੀਓ ਹੋਈ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਮਜੀਠਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕੁੜੀ ਨੇ ਪਿਸਤੋਲ ਨਾਲ ਫਾਇਰ ਕੀਤੇ ਹਨ। ਫਿਲਹਾਲ ਫਾਇਰ ਕਰਨ ਵਾਲੇ ਕੁੜੀ ਦੀ ਹਾਲੇ ਕੋਈ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਕੁੜੀ ਦੀ ਭਾਲ ਕਰਨ ਲਈ ਮਜੀਠਾ ਰੋਡ ਦੇ ਚਾਂਦ ਐਵੇਨਿਊ ਕੋਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ 'ਚ ਇਕ ਕੁੜੀ ਹੱਥ 'ਚ ਪਿਸਤੌਲ ਨੂੰ ਲੈ ਕੇ ਆਪਣੀ ਛੱਤ 'ਤੇ ਫਾਇਰ ਕਰਦੇ ਨਜ਼ਰ ਆ ਰਹੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੱਸ ਦਈਏ ਕਿ ਪੰਜਾਬ 'ਚ ਗੰਨ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਨੇ ਹਥਿਆਰਾਂ ਦੀਆਂ ਵੀਡਿਓਜ਼ ਪਾਉਣ 'ਤੇ ਪਾਬੰਦੀ ਲਗਾਈ ਹੈ ।

More News

NRI Post
..
NRI Post
..
NRI Post
..