ਹਰੇ ਨਿਸ਼ਾਨ ‘ਤੇ ਬੰਦ ਹੋਇਆ ਭਾਰਤੀ ਬਾਜ਼ਾਰ

by nripost

ਨਵੀਂ ਦਿੱਲੀ (ਨੇਹਾ): ਭਾਰਤੀ ਸ਼ੇਅਰ ਬਾਜ਼ਾਰਾਂ 'ਚ ਸੋਮਵਾਰ, 12 ਜਨਵਰੀ ਨੂੰ ਜ਼ਬਰਦਸਤ ਰਿਕਵਰੀ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ ਦੋਵੇਂ ਸ਼ੁਰੂਆਤੀ ਗਿਰਾਵਟ ਤੋਂ ਉਭਰ ਕੇ ਹਰੇ ਰੰਗ 'ਚ ਬੰਦ ਹੋਏ। ਇਸ ਦੇ ਨਾਲ ਹੀ ਪਿਛਲੇ 5 ਦਿਨਾਂ ਤੋਂ ਚੱਲ ਰਹੀ ਬਾਜ਼ਾਰ ਦੀ ਗਿਰਾਵਟ ਨੂੰ ਵੀ ਬਰੇਕਾਂ ਲੱਗ ਗਈਆਂ।

ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 302 ਅੰਕ ਜਾਂ 0.36 ਫੀਸਦੀ ਦੇ ਵਾਧੇ ਨਾਲ 83,878 'ਤੇ ਬੰਦ ਹੋਇਆ। ਉਥੇ ਹੀ ਨਿਫਟੀ ਕਰੀਬ 107 ਅੰਕ ਜਾਂ 0.42 ਫੀਸਦੀ ਦੇ ਵਾਧੇ ਨਾਲ 25,790.25 ਦੇ ਪੱਧਰ 'ਤੇ ਬੰਦ ਹੋਇਆ।

More News

NRI Post
..
NRI Post
..
NRI Post
..