ਵਿਆਹ ਤੋਂ ਪਹਿਲਾਂ ਪ੍ਰੇਗਨੈਂਟ ਹੋਈ ਐਮੀ ਜੈਕਸਨ ਦੀ ਨਵੀਂ ਤਸਵੀਰ ਹੋਈ ਵਾਇਰਲ

by

ਓਂਟਾਰੀਓ (ਵਿਕਰਮ ਸਹਿਜਪਾਲ) : ਐਮੀ ਜੈਕਸਨ ਨੇ ਹਾਲ ਹੀ 'ਚ ਆਪਣੇ ਬੁਆਏਫਰੈਂਡ ਨਾਲ ਮੰਗਣੀ ਕੀਤੀ ਸੀ। ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਛਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਐਮੀ ਨੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਜਿਸ ਨੂੰ ਸ਼ੇਅਰ ਕਰਦੇ ਹੋਏ ਐਮੀ ਨੇ ਲਿਖਿਆ,''ਨੰਨ੍ਹੇ ਮਹਿਮਾਨ ਤੁਹਾਡੇ ਬਾਰੇ ਸੋਚ ਰਹੀ ਹਾਂ।'


ਐਮੀ ਆਏ ਦਿਨ ਕਈ ਤਸਵੀਰਾਂ ਤੇ ਵੀਡੀਓਜ਼ ਐਮੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਐਮੀ ਜੈਕਸਨ ਨੇ ਬੁਆਏਫ੍ਰੈਨਡ ਜੋਰਜ ਪਾਨਾਈਟ ਨਾਲ ਜਨਵਰੀ 'ਚ ਸੀਕ੍ਰੇਟ ਮੰਗਣੀ ਕੀਤੀ ਸੀ। ਹੁਣ ਐਕਟਰਸ ਨੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਆਫੀਸ਼ੀਅਲੀ ਮੰਗਣੀ ਕੀਤੀ ਹੈ। ਦੱਸ ਦੇਈਏ ਕਿ ਗਰਭ ਅਵਸਥਾ ਦੌਰਾਨ ਐਮੀ ਫੈਸ਼ਨ ਵੀਕ 'ਚ ਵੀ ਨਜ਼ਰ ਆਈ ਸੀ। ਜਿੱਥੇ ਰੈੱਡ ਕਲਰ ਦੀ ਡਰੈੱਸ 'ਚ ਐਮੀ ਬੇਹੱਦ ਖੂਬਸੂਰਤ ਦਿਸੀ।

More News

NRI Post
..
NRI Post
..
NRI Post
..