ਭਾਰਤ ਇੰਗਲੈਂਡ ਟੀ20 ਸੀਰੀਜ਼ ਦੇ ਅਗਲੇ 3 ਮੈਚ ਖਾਲੀ ਸਟੇਡੀਅਮ ‘ਚ ਹੋਣਗੇ

by vikramsehajpal

ਨਵੀਂ ਦਿੱਲੀ,(ਦੇਵ ਇੰਦਰਜੀਤ) -ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਟੀ20 ਸੀਰੀਜ਼ ਦੇ ਬਾਕੀ ਅਗਲੇ ਤਿੰਨ ਮੈਚ ਬਿਨਾਂ ਦਰਸ਼ਕਾਂ ਦੇ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਚ ਖੇਡੇ ਜਾਣਗੇ। ਇਹ ਫ਼ੈਸਲਾ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।

More News

NRI Post
..
NRI Post
..
NRI Post
..