ਵੋਟ ਪਾਉਣ ਆਏ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਵਿੱਚ ਮਾਸਟਰ ਦੀਵਾਨ ਚੰਦ 80 ਸਾਲਾਂ ਦੀ ਪੋਲਿੰਗ ਬੂਥ ਉੱਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੀਨੀਅਰ ਸਿਟੀਜਨ ਮਾਸਟਰ ਦੀਵਾਨ ਚੰਦ ਏ ਐਸ ਮਾਡਰਨ ਸਕੂਲ 'ਚ ਬਣੇ ਬੂਥ ਨੰਬਰ 121 ਤੇ ਵੋਟ ਪਾਉਣ ਗਏ ਸਨ। ਵੋਟ ਪਾਉਣ ਸਮੇਂ ਹੀ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋਈ।

ਮਿਲੀ ਜਾਣਕਾਰੀ ਅਨੁਸਾਰ 80 ਸਾਲਾਂ ਮਾਸਟਰ ਦੀਵਾਨ ਚੰਦ ਵੋਟ ਪਾਉਣ ਲਈ ਬੂਥ ਨੰਬਰ 121 ਉੱਤੇ ਵੋਟ ਪਾਉਣ ਗਏ ਸਨ। ਉਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਿਲ ਦਾ ਦੌਰਾ ਪੈਣ ਉਪਰੰਤ ਦੀਵਾਨ ਚੰਦ ਨੂ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।

More News

NRI Post
..
NRI Post
..
NRI Post
..