ਇਨ੍ਹਾਂ ਨੂੰ ਮਿਲਿਆ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

by

ਨਵੀਂ ਦਿੱਲੀ (Vikram Sehajpal) : ਜੇਮਸ ਪੀਬਲ, ਮਿਸ਼ੇਲ ਮੇਅਰ ਅਤੇ ਡਿਡਿਅਰ ਕਿਵਲੋਜ ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। 2019 ਦੇ ਇਸ ਨੋਬਲ ਦਾ ਅੱਧਾ ਹਿੱਸਾ ਜੇਮਸ ਨੂੰ, ਜਦਕਿ ਪੁਰਸਕਾਰ ਦਾ ਬਾਕੀ ਹਿੱਸਾ ਮਿਸ਼ੇਲ ਅਤੇ ਡਿਡਿਅਰ ਨੂੰ ਸੰਯੁਕਤ ਰੂਪ ਵਿੱਚ ਦਿੱਤਾ ਜਾਵੇਗਾ।ਨੋਬਲ ਮਿਲਣ ਤੋਂ ਬਾਅਦ ਜੇਮਸ ਪੀਬਲ (James Peebles) ਨੇ ਵਿਗਿਆਨ ਪੜ੍ਹਣ ਵਾਲੇ ਨੌਜਵਾਨਾਂ ਨੂੰ ਸਲਾਹ ਦਿੱਤੀ।

ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਨੂੰ ਵਿਗਿਆਨ ਦੇ ਪ੍ਰੇਮ ਲਈ ਕਰਨਾ ਚਾਹੀਦਾ....ਤੁਹਾਨੂੰ ਵਿਗਿਆਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਇਸ ਨਾਲ ਮੋਹ ਹੈ।ਇਸ ਨਾਲ ਪਹਿਲਾਂ ਸੋਮਵਾਰ ਨੂੰ 2019 ਨੂੰ ਮੈਡੀਸਨ ਦਾ ਨੋਬਲ ਗ੍ਰੇਗ ਐੱਲ ਸੀਮੇਂਜਾ(Gregg.L Semenza), ਸਰ ਪੀਟਰ ਜੇ ਰੈਟਕਿਲਫੀ (Sir Peter J.Ractliffe) ਅਤੇ ਵਿਲਿਅਮ ਜੀ ਕਾਇਲਿਨ ਜੂਨੀਅਰ (William G.Kaelin Jr) ਨੂੰ ਦਿੱਤਾ ਗਿਆ।

More News

NRI Post
..
NRI Post
..
NRI Post
..