ਸਕੂਲ ਦਾ ਕੰਮ ਨਾ ਕਰਨ ’ਤੇ ਬੇਰਹਿਮ ਮਾਂ ਨੇ ਧੀ ਨਾਲ ਕੀਤਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਕੂਲ ਦਾ ਕੰਮ ਨਾ ਕਰਨ ’ਤੇ ਮਾਂ ਨੇ ਗਰਮੀ ’ਚ ਆਪਣੀ ਹੀ ਧੀ ਨੂੰ ਤਪਦੀ ਛੱਤ ’ਤੇ ਹੱਥ-ਪੈਰ ਬੰਨ੍ਹ ਦੇਵੇ? ਬੱਚੀ ਦੀ ਮਾਂ ਨੇ ਦੱਸਿਆ ਕਿ ਬੱਚੀ ਨੇ ਸਕੂਲ ਦਾ ਕੰਮ ਨਹੀਂ ਕੀਤਾ ਸੀ । ਇਸ ਲਈ ਉਸ ਦੇ ਹੱਥ-ਪੈਰ ਬੰਨ੍ਹ ਕੇ ਛੱਤ ’ਤੇ ਪਾ ਕੇ ਇਹ ਸਜ਼ਾ ਦਿੱਤੀ ਸੀ। ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਮਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਮਾਂ ਤੇ ਸਵਾਲ ਚੁੱਕ ਰਹੇ ਹਨ?

More News

NRI Post
..
NRI Post
..
NRI Post
..