ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਬਲਾਤਕਾਰ, ਪੁੱਤ ਨੂੰ ਸਜ਼ਾ ਤੋਂ ਬਚਾਉਣ ਲਈ ਪਿਤਾ ਨੇ ਕੀਤਾ ਇਹ ਕਾਰਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਗਲਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਅਧਿਆਪਕ ਨੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਸੀ। ਜਿਸ ਤੋਂ ਬਾਅਦ ਦੋਸ਼ੀ ਅਧਿਆਪਕ ਦੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਜਾ ਤੋਂ ਬਚਾਉਣ ਲਈ ਕੀਤਾ। ਇਹ ਕਾਰਾ ਜਿਸ ਨੂੰ ਦੇਖ ਸਾਰੇ ਹੈਰਾਨ ਹੋ ਗਏ ਹਨ। 2018 ਨੂੰ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ 'ਚ ਅਧਿਆਪਕ ਨੀਰਜ ਮੋਦੀ ਤੇ ਉਸ ਦੇ ਪਿਤਾ ਰਾਜਾਰਾਮ ਨੇ ਇਕ ਝੂਠੀ ਕਹਾਣੀ ਘੜੀ ਹੈ। ਪੁੱਤ ਨੂੰ ਸਜ਼ਾ ਤੋਂ ਬਚਾਉਣ ਲਈ ਪਿਤਾ ਨੇ ਪੁੱਤ ਦੀ ਝੂਠੀ ਮੌਤ ਦਾ ਸੱਚ ਦਿਖਾਉਣ ਲਈ ਆਪਣੇ ਪੁੱਤ ਨੂੰ ਕਫ਼ਨ ਪਾ ਕੇ ਜਿੰਦਾ ਲੱਕੜ ਦੀ ਚਿਖਾ ਤੇ ਰੱਖ ਦਿੱਤਾ ਤੇ ਉਸ ਸਸਕਾਰ ਲੋ ਕਫ਼ਨ ਦੀ ਚਾਦਰ ਨਾਲ ਖੁਦ ਹੀ ਉਸ ਦਾ ਮੂੰਹ ਢਕ ਦਿੱਤਾ। ਮੌਤ ਨੂੰ ਹਕੀਕਤ ਬਣਾਉਣ ਲਈ ਉਸ ਦੇ ਪਿਤਾ ਨੇ ਉਸ ਦੀ ਫੋਟੋ ਵੀ ਖਿੱਚ ਲਈ, ਜਿਸ ਤੋਂ ਬਾਅਦ ਉਸ ਦੀ ਮਦਦ ਨਾਲ ਉਸ ਦੇ ਉਸ ਦਾ ਮਾਰਨ ਦਾ ਸਰਟੀਫਿਕੇਟ ਵੀ ਤਿਆਰ ਕਰ ਲਿਆ । ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤ ਦੇ ਮਾਰਨ ਦਾ ਸਰਟੀਫਿਕੇਟ ਅਦਾਲਤ ਵਿੱਚ ਵੀ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਇਹ ਮਾਮਲੇ ਨੂੰ ਬੰਦ ਕਰ ਦਿੱਤਾ ਸੀ ਪਰ ਪੀੜਤ ਦੀ ਮਾਂ ਨੇ ਇਸ ਖੇਡ ਦਾ ਸਾਰਾ ਸੱਚ ਸਸਹਮਨੇ ਲੈ ਕੇ ਆਉਂਦਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਫਿਰ ਜਾਂਚ ਸ਼ੁਰੂ ਕੀਤੀ ਗਈ। ਫਿਲਹਾਲ ਪੁਲਿਸ ਨੇ ਧੋਖਾਤੜੀ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ।

More News

NRI Post
..
NRI Post
..
NRI Post
..