ਸਮੁੰਦਰ ਚ ਲੱਗਿਆ ਟ੍ਰੈਫਿਕ ਜਾਮ ਕੁਲ 6 ਦੀਨਾ ਬਾਅਦ ਖੁਲਿਆ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਸਵੇਜ ਨਹਿਰ 'ਚ ਫਸਿਆ ਵਿਸ਼ਾਲ ਕਾਰਗੋ ਜਹਾਜ਼ ਨਿੱਕਲਿਆ। ਪਿੱਛਲੇ 6 ਦਿਨਾਂ ਤੋਂ ਫਸਿਆ ਸੀ ਕਾਰਗੋ ਜਹਾਜ਼।ਜਹਾਜ਼ ਦੇ ਫਸਣ ਨਾਲ ਬਣੀ ਸੀ ਟਰੈਫਿਕ ਜਾਮ ਦੀ ਸਥਿਤੀ। ਜਿਕਰਯੋਗ ਹੈ ਕਿ ਭਾਰਤ ਵਿਚ ਤੇਲ ਮਹਿੰਗਾ ਹੋਣ ਦੀ ਇਕ ਇਹ ਵੀ ਕਾਰਨ ਸੀ। ਇਸਦੇ ਨਾਲ ਸਾਰੇ ਯੂਰੋਪ ਦਾ ਕਾਰੋਬਾਰ ਵੀ ਇਸੇ 'ਸੁਏਜ਼ ਕੈਨਾਲ' ਰਾਹੀਂ ਹੁੰਦਾ ਸੀ। ਜੋ ਪਿਛਲੇ 6 ਦੀਨੋ ਤੋਂ ਬਿਲਕੁਲ ਠੱਪ ਸੀ।

More News

NRI Post
..
NRI Post
..
NRI Post
..