ਫੇਰ ਤੋਂ ਕੋਰੋਨਾ ਦੀ ਲਹਿਰ ਸ਼ੁਰੂ ਹੋਣ ਦਾ ਡਰ 24 ਘੰਟਿਆਂ 26,291 ਨਵੇਂ ਕੇਸ 118 ਲੋਕਾਂ ਦੀ ਹੋਈ ਮੌਤ

by vikramsehajpal

ਦਿੱਲੀ,(ਦੇਵ ਇੰਦਰਜੀਤ) :ਸੋਮਵਾਰ ਨੂੰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਿਨ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 26,291 ਨਵੇਂ ਮਰੀਜ਼ ਪਾਏ ਗਏ ਹਨ। ਇਸ ਤੋਂ ਇਲਾਵਾ, ਕੋਰੋਨਾ ਵਾਇਰਸ ਕਾਰਨ 118 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।

ਭਾਰਤ 'ਚ ਕੁਲ ਇਕ ਦਿਨ 'ਚ ਕੇਸ 26,291

ਕੁਲ ਮਰੀਜ : 1,13,85,339
ਕੁੱਲ ਰਿਕਵਰੀ: 1,10,07,352
ਐਕਟਿਵ ਕੇਸ: 2,19,262
ਮਰਨ ਵਾਲਿਆਂ ਦੀ ਗਿਣਤੀ : 1,58,725

More News

NRI Post
..
NRI Post
..
NRI Post
..