ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਮੁੜ ਬਾਰਿਸ਼ ਹੋਣ ਦੇ ਆਸਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਇਕੱਲਿਆਂ 'ਚ ਦੇਰ ਰਾਤ ਪਏ ਭਾਰੀ ਮੀਂਹ ਨੇ ਮੌਸਮ ਨੂੰ ਬਦਲ ਕੇ ਰੱਖ ਦਿੱਤਾ ,ਉੱਥੇ ਹੀ ਅੱਜ ਸਵੇਰੇ ਸੂਰਜ ਦੀ ਚਮਕ ਨੇ ਗਰਮੀ ਦਾ ਅਹਿਸਾਸ ਕਰਵਾ ਦਿੱਤਾ। ਮੋਮਸ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਸਾਰੇ ਰਿਕਾਰਡ ਤੋੜ ਸਕਦੀ ਹੈ ਪਰ ਜਿਸ ਤਰਾਂ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਆਪਣੀ ਕਰਵਟ ਬਦਲ ਰਿਹਾ ਹੈ। ਉਸ ਨਾਲ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਦੱਸ ਦਈਏ ਕਿ ਜਲੰਧਰ, ਮੋਗਾ ,ਅੰਮ੍ਰਿਤਸਰ ਸਮੇਤ ਹੋਰ ਵੀ ਇਲਾਕਿਆਂ ਵਿੱਚ 'ਚ ਦੇਰ ਰਾਤ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ,ਤਰਨਤਾਰਨ, ਬਠਿੰਡਾ ,ਮੋਗਾ ,ਮੁਕਤਸਰ ,ਗੁਰਦਾਸਪੁਰ, ਮਾਨਸਾ ਵਿਖੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ ।

More News

NRI Post
..
NRI Post
..
NRI Post
..