ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤੀ ਲੋਕ ਸਭਾ 'ਚ ਕਲ ਤਿੰਨ ਤਲਾਕ ਬਿੱਲ ਪੇਸ਼ ਹੋਵੇਗਾ। ਬੀਜੇਪੀ ਨੇ ਇਸ ਨੂੰ ਲੈ ਕੇ 3 ਲਾਈਨ ਦਾ ਵਿਹਿਪ ਵੀ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸਰਕਾਰ ਲੋਕ ਸਭਾ ਸੈਸ਼ਨ 10 ਦਿਨ ਲਈ ਵਧਾ ਸਕਦੀ ਹੈ ਕਿਉਂਕਿ ਇਸ ਸੈਸ਼ਨ 'ਚ ਮੋਦੀ ਸਰਕਾਰ ਕਈ ਹੋਰ ਪੈਂਡਿੰਗ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ।



