ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਟੀਮ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ‘ਚ ਦਿੱਤੀ ਮਾਤ

by vikramsehajpal

ਟੋਕੀਓ (ਦੇਵ ਇੰਦਰਜੀਤ) : ਟੋਕੀਓ ਉਲੰਪਿਕ ਵਿਚ ਇਤਿਹਾਸ ਰਚਦਿਆਂ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਮਾਤ ਦੇਂਦਿਆਂ ਉਲੰਪਿਕ ਦੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਭਾਰਤ ਵਲੋਂ ਖੇਡਦਿਆਂ ਪੰਜਾਬਣ ਮੁਟਿਆਰ ਗੁਰਜੀਤ ਕੌਰ ਮਿਆਦੀ ਕਲਾਂ ਪਨੈਲਟੀ ਕਾਰਨਰ ਮਾਹਿਰ ਨੇ ਇਕਲੌਤਾ ਗੋਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਉਲੰਪਿਕ ਵਿਚ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜੀ ਹੈ ।

More News

NRI Post
..
NRI Post
..
NRI Post
..