7 ਸਾਲਾਂ ਬਾਅਦ ਟੋਰਾਂਟੋ ਨੇ ਕੀਤਾ ਕੁਦਰਤੀ ਆਫ਼ਤ ਦਾ ਸਾਹਮਣਾ, ਮਚੀ ਤਬਾਹੀ

by

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਅੱਜ ਸੱਤ ਸਾਲਾਂ ਬਾਅਦ ਟੋਰਾਂਟੋ ਨੇ ਇਤਿਹਾਸ ਦੀ ਸਭ ਤੋਂ ਮਾੜੀ ਕੁਦਰਤੀ ਆਫ਼ਤ ਦਾ ਸਾਹਮਣਾ ਕੀਤਾ, ਓਥੇ ਹੀ ਇੱਕ ਵਾਰ ਫਿਰ ਸ਼ਹਿਰ ਦੇ ਲੋਕ ਹੜ ਅਤੇ ਭਾਰੀ ਤੂਫਾਨ ਦੇ ਬਾਅਦ ਸਫਾਈ ਕਰ ਰਹੇ ਹਨ, ਦਸਣਯੋਗ ਹੈ ਕਿ ਟੋਰਾਂਟੋ 'ਚ ਮੌਸਮ ਦੀ ਸਥਿਤੀ ਜਿੰਨੀ ਮਾੜੀ 8 ਜੁਲਾਈ 2013 ਨੂੰ ਆਈ ਸੀ ਅੱਜ ਓਨੀ ਨਹੀਂ ਸੀ, ਓਥੇ ਹੀ ਅੱਜ ਦੇ ਤੂਫਾਨ ਕਾਰਨ ਸੰਪਤੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ। 

More News

NRI Post
..
NRI Post
..
NRI Post
..