ਪ੍ਰਧਾਨਮੰਤਰੀ ਦੁਆਰਾ ਬਣਾਏ ਟਾਇਲਟ ਨੂੰ ਬੇਸਹਾਰਾ ਮਹਿਲਾ ਨੇ ਬਣਾਇਆ ਘਰ

by mediateam

ਝਾਰਖੰਡ : ਸਵੱਛ ਭਾਰਤ ਅਭਿਆਨ ਦੇ ਤਹਿਤ ਭਲੇ ਹੀ ਕਈ ਪਿੰਡਾਂ ਚ ਲੋਕਾਂ ਦੇ ਘਰ ਟਾਇਲਟ ਬਣ  ਚੁਕੇ ਨੇ ਪਰ ਜੇਕਰ  ਇਕ ਟਾਇਲਟ  ਹੀ ਕਿਸੇ ਦਾ ਘਰ ਬਣ ਜਾਵੇ ਤਾ ਇਹ ਕਾਫੀ ਹੈਰਾਨ ਕਰਨ  ਵਾਲੀ ਗੱਲ ਹੈ | ਜੀ ਹਾਂ , 75 ਸਾਲਾਂ ਦੀ ਇਕ ਬੁਢੀ ਔਰਤ ਮਜਬੂਰੀ ਚ ਆਪਣੀ ਜਿੰਦਗੀ ਇਕ ਟਾਇਲਟ  ਵਿਚ ਗੁਜਾਰ ਰਹੀ ਹੈ |ਝਾਰਖੰਡ ਦੇ ਕੋਡੇਰਮਾ ਦੇ ਬਲਾਕ ਵਿੱਚ ਇੱਕ ਔਰਤ ਨੇ ਸਵੱਛ ਭਾਰਤ ਮੁਹਿੰਮ ਤਹਿਤ ਬਣੇ ਟਾਇਲਟ ਨੂੰ ਆਪਣਾ ਘਰ ਬਣਾ ਲਿਆ ਹੈ। 


ਦਰਅਸਲ, ਕੋਡੇਰਮਾ ਜ਼ਿਲ੍ਹਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 165 ਕਿਲੋਮੀਟਰ ਦੀ ਦੂਰੀ 'ਤੇ ਹੈ. ਜਿਥੇ ਇਹ ਔਰਤ  ਪਿਛਲੇ ਦੋ ਸਾਲਾਂ ਤੋਂ ਟਾਇਲਟ ਵਿਚ ਰਹਿ ਰਹੀ ਹੈ | ਪਰ ਇਸਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ। ਹਾਲਾਂਕਿ, ਜਾਣਕਾਰੀ ਤੋਂ ਬਾਅਦ ਡਿਪਟੀ ਕਮਿਸ਼ਨਰ ਰਮੇਸ਼ ਘੋਲਪ ਨੇ ਕਿਹਾ ਹੈ ਕਿ ਔਰਤ  ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਜਾਵੇਗਾ |  ਮਹਿਲਾ ਦਾ ਨਾਂ  ਦੁਖੀਆ ਦੇਵੀ ਹੈ, ਜਿਸਦੀ ਉਮਰ 75 ਸਾਲ ਹੈ ਤੇ  ਪਿਛਲੇ 2 ਸਾਲਾਂ ਤੋਂ ਦੁਖੀਆ ਦੇਵੀ ਨਾ ਦੀ ਇਸ ਬੁਢੀ ਔਰਤ ਦਾ ਰਿਹਾਇਸ਼ੀ ਪਤਾ ਸਵੱਛ ਭਾਰਤ ਅਭਿਆਨ ਤਹਿਤ ਬਣਾਇਆ ਗਿਆ ਟਾਇਲਟ ਹੈ।     ਤੁਹਾਨੂੰ ਦਸ ਦਇਏ ਕਿ ਆਹ ਔਰਤ  ਆਪਣੇ ਪਤੀ ਦੀ ਮੌਤ ਤੋਂ ਬਾਅਦ, ਮਿੱਟੀ ਦੇ ਘਰ  ਵਿੱਚ ਰਹਿੰਦੀ ਸੀ,  ਜਿਹੜਾ ਕਿ ਦੋ ਸਾਲ ਪਹਿਲਾ ਭਾਰੀ ਮੀਹ ਵਿਚ  ਡਿੱਗ ਪਿਆ ਸੀ ਅਤੇ ਜਦੋਂ ਉਸਨੂੰ ਕੋਈ ਜਗ੍ਹਾ ਨਹੀਂ ਮਿਲੀ, ਤਾਂ ਉਸਨੇ ਇਸ ਟਾਇਲਟ ਨੂੰ ਹੀ ਆਪਣਾ ਘਰ ਬਣਾ ਲਿਆ  |


ਦੁਖੀਆ ਦੇਵੀ ਦੇ ਦੁੱਖਾਂ ਦਾ ਅੰਤ ਇੱਥੇ ਹੀ ਨਹੀਂ ਹੁੰਦਾ |  ਓਹਨਾ ਨੇ ਦਸਿਆਂ ਕਿ ਮੀਹ ਵਿੱਚ ਪਾਣੀ ਟਾਇਲਟ ਵਿਚ ਵੜ੍ਹ ਜਾਂਦਾ ਹੈ | ਪੰਚਾਇਤ ਦੀ ਮੁਖੀ ਵਿਸਨੀ ਦੇਵੀ ਵੀ' ਇਸ ਔਰਤ ਦੀ ਸਮੱਸਿਆ ਤੋਂ ਜਾਣੂ ਹੈ, ਪਰ ਇਨ੍ਹਾਂ 2 ਸਾਲਾਂ ਵਿਚ  ਜਾਂਚ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਇਕ ਟਾਇਲਟ ਵਿਚ ਕੋਈ ਕੀਦਾ  ਰਹਿ ਸਕਦਾ  ਹੈ ; ਕਿਦਾਂ ਕੋਈ  ਓਥੇ ਸੋ ਸਕਦਾ ਹੈ | ਭਲੇ ਹੀ ਆ  ਸਬ ਸਵਾਲ ਕਾਫੀ ਹੈਰਾਨ ਕਰਨ ਵਾਲੇ ਨੇ ਪਰ ਮਦਦ ਦੀ ਉਮੀਦ ਵਿੱਚ ਦੁਖੀਆ ਦੇਵੀ ਬਸ ਆਪਣੀ ਜਿੰਦਗੀ ਕਟ ਰਹੀ ਹੈ ਸਵੱਛ ਭਾਰਤ ਅਭਿਆਨ ਦੇ ਤਹਿਤ ਭਲੇ ਹੀ ਕਈ ਪਿੰਡਾਂ ਚ ਲੋਕਾਂ ਦੇ ਘਰ ਟਾਇਲਟ ਬਣ  ਚੁਕੇ ਨੇ ਪਰ ਜੇਕਰ  ਇਕ ਟਾਇਲਟ  ਹੀ ਕਿਸੇ ਦਾ ਘਰ ਬਣ ਜਾਵੇ ਤਾ ਇਹ ਕਾਫੀ ਹੈਰਾਨ ਕਰਨ  ਵਾਲੀ ਗੱਲ ਹੈ | ਜੀ ਹਾਂ , 75 ਸਾਲਾਂ ਦੀ ਇਕ ਬੁਢੀ ਔਰਤ ਮਜਬੂਰੀ ਚ ਆਪਣੀ ਜਿੰਦਗੀ ਇਕ ਟਾਇਲਟ  ਵਿਚ ਗੁਜਾਰ ਰਹੀ ਹੈ |ਝਾਰਖੰਡ ਦੇ ਕੋਡੇਰਮਾ ਦੇ ਬਲਾਕ ਵਿੱਚ ਇੱਕ ਔਰਤ ਨੇ ਸਵੱਛ ਭਾਰਤ ਮੁਹਿੰਮ ਤਹਿਤ ਬਣੇ ਟਾਇਲਟ ਨੂੰ ਆਪਣਾ ਘਰ ਬਣਾ ਲਿਆ ਹੈ। 

ਦਰਅਸਲ, ਕੋਡੇਰਮਾ ਜ਼ਿਲ੍ਹਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 165 ਕਿਲੋਮੀਟਰ ਦੀ ਦੂਰੀ 'ਤੇ ਹੈ. ਜਿਥੇ ਇਹ ਔਰਤ  ਪਿਛਲੇ ਦੋ ਸਾਲਾਂ ਤੋਂ ਟਾਇਲਟ ਵਿਚ ਰਹਿ ਰਹੀ ਹੈ | ਪਰ ਇਸਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ। ਹਾਲਾਂਕਿ, ਜਾਣਕਾਰੀ ਤੋਂ ਬਾਅਦ ਡਿਪਟੀ ਕਮਿਸ਼ਨਰ ਰਮੇਸ਼ ਘੋਲਪ ਨੇ ਕਿਹਾ ਹੈ ਕਿ ਔਰਤ  ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਜਾਵੇਗਾ |  ਮਹਿਲਾ ਦਾ ਨਾਂ  ਦੁਖੀਆ ਦੇਵੀ ਹੈ, ਜਿਸਦੀ ਉਮਰ 75 ਸਾਲ ਹੈ ਤੇ  ਪਿਛਲੇ 2 ਸਾਲਾਂ ਤੋਂ ਦੁਖੀਆ ਦੇਵੀ ਨਾ ਦੀ ਇਸ ਬੁਢੀ ਔਰਤ ਦਾ ਰਿਹਾਇਸ਼ੀ ਪਤਾ ਸਵੱਛ ਭਾਰਤ ਅਭਿਆਨ ਤਹਿਤ ਬਣਾਇਆ ਗਿਆ ਟਾਇਲਟ ਹੈ।     ਤੁਹਾਨੂੰ ਦਸ ਦਇਏ ਕਿ ਆਹ ਔਰਤ  ਆਪਣੇ ਪਤੀ ਦੀ ਮੌਤ ਤੋਂ ਬਾਅਦ, ਮਿੱਟੀ ਦੇ ਘਰ  ਵਿੱਚ ਰਹਿੰਦੀ ਸੀ,  ਜਿਹੜਾ ਕਿ ਦੋ ਸਾਲ ਪਹਿਲਾ ਭਾਰੀ ਮੀਹ ਵਿਚ  ਡਿੱਗ ਪਿਆ ਸੀ ਅਤੇ ਜਦੋਂ 

ਉਸਨੂੰ ਕੋਈ ਜਗ੍ਹਾ ਨਹੀਂ ਮਿਲੀ, ਤਾਂ ਉਸਨੇ ਇਸ ਟਾਇਲਟ ਨੂੰ ਹੀ ਆਪਣਾ ਘਰ ਬਣਾ ਲਿਆ  |


ਦੁਖੀਆ ਦੇਵੀ ਦੇ ਦੁੱਖਾਂ ਦਾ ਅੰਤ ਇੱਥੇ ਹੀ ਨਹੀਂ ਹੁੰਦਾ |  ਓਹਨਾ ਨੇ ਦਸਿਆਂ ਕਿ ਮੀਹ ਵਿੱਚ ਪਾਣੀ ਟਾਇਲਟ ਵਿਚ ਵੜ੍ਹ ਜਾਂਦਾ ਹੈ | ਪੰਚਾਇਤ ਦੀ ਮੁਖੀ ਵਿਸਨੀ ਦੇਵੀ ਵੀ' ਇਸ ਔਰਤ ਦੀ ਸਮੱਸਿਆ ਤੋਂ ਜਾਣੂ ਹੈ, ਪਰ ਇਨ੍ਹਾਂ 2 ਸਾਲਾਂ ਵਿਚ  ਜਾਂਚ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ। ਇਕ ਟਾਇਲਟ ਵਿਚ ਕੋਈ ਕੀਦਾ  ਰਹਿ ਸਕਦਾ  ਹੈ ; ਕਿਦਾਂ ਕੋਈ  ਓਥੇ ਸੋ ਸਕਦਾ ਹੈ | ਭਲੇ ਹੀ ਆ  ਸਬ ਸਵਾਲ ਕਾਫੀ ਹੈਰਾਨ ਕਰਨ ਵਾਲੇ ਨੇ ਪਰ ਮਦਦ ਦੀ ਉਮੀਦ ਵਿੱਚ ਦੁਖੀਆ ਦੇਵੀ ਬਸ ਆਪਣੀ ਜਿੰਦਗੀ ਕਟ ਰਹੀ ਹੈ 

More News

NRI Post
..
NRI Post
..
NRI Post
..