ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ (19-12-2019)

by

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ (19-12-2019)

1. ਭਾਰਤ ਅਮਰੀਕਾ ਵਿਚਾਲੇ ਉੱਚ ਪੱਧਰੀ ਗੱਲਬਾਤ - ਲਏ ਗਏ ਵੱਡੇ ਫੈਸਲੇ

2. ਕਾਲਾ ਹਿਰਨ ਮਾਮਲੇ 'ਚ ਸਲਮਾਨ ਖਾਨ ਨੂੰ 7 ਮਾਰਚ ਨੂੰ ਕੋਰਟ ’ਚ ਹੋਣਾ ਪਵੇਗਾ ਪੇਸ਼

3. ਦੇਸ਼ ਭਰ ਵਿੱਚ ਨਾਗਰਿਕਤਾ ਕਾਨੂੰਨ ਦਾ ਵਿਰੋਧ - ਲੈਫਟ ਨੇ ਸੱਦਿਆ ਅੱਜ ਬੰਦ

4. ਇੰਗਲੈਂਡ ਦੀ ਅਦਾਲਤ ਨੇ ਠੁਕਰਾਈ ਸਿਖਾਂ ਦੀ ਇਹ ਮੰਗ

5. India vs West Indies 2nd ODI: ਭਾਰਤ ਦੀ ਸ਼ਾਨਦਾਰ ਜਿੱਤ, ਰੋਹਿਤ ਤੇ ਲੋਕੇਸ਼ ਦੇ ਸੈਂਕੜਿਆਂ ਤੋਂ ਬਾਅਦ ਕੁਲਦੀਪ ਦੀ ਹੈਟਿ੍ਕ

ਹੋਰਨਾਂ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

More News

NRI Post
..
NRI Post
..
NRI Post
..