ਹੋਲੀ ਨੂੰ ਲੇ ਚੰਡੀਗੜ੍ਹ ਸਰਕਾਰ ਦਾ ਅਨੋਖਾ ਫ਼ੈਸਲਾ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਚੰਡੀਗੜ੍ਹ ਪ੍ਰਸ਼ਾਸਨ ਦਾ ਹੋਲੀ ਨੂੰ ਲੈ ਕੇ ਨਵਾਂ ਫੁਰਮਾਨ ਜਾਰੀ। ਹੋਲੀ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ।ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸ਼ਹਿਰ ਦੇ ਸਾਰੇ ਪਾਰਕ ਸੁਖਨਾ ਲੇਕ ਅਤੇ ਸੈਕਟਰ 17 ਪਲਾਜ਼ਮਾ ਨੂੰ ਆਮ ਜਨਤਾ ਲਈ ਬੰਦ ਰੱਖਣ ਦਾ ਐਲਾਨ।ਜਿਕਰਯੋਗ ਹੈ ਕਿ ਇਹ ਫ਼ੈਸਲਾ ਕੋਰੋਨਾ ਨੂੰ ਨਜ਼ਰ ਰੱਖਦੇ ਲਿਤਾ ਗਿਆ ਹੈ।