ਚੋਰਾਂ ਦੀ ਅਨੋਖੀ ਚੋਰੀ! ਸਰਕਾਰੀ ਹਸਪਤਾਲ ‘ਚੋਂ ਕੋਰੋਨਾ ਵੈਕਸੀਨ ਚੋਰੀ

by vikramsehajpal

ਜੀਂਦ (ਦੇਵ ਇੰਦਰਜੀਤ) : ਕੋਰੋਨਾ ਦੌਰ 'ਚ ਹਰਿਆਣਾ ਦੇ ਜੀਂਦ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਜੀਂਦ ਦੇ ਸਰਕਾਰੀ ਹਸਪਤਾਲ ਤੋਂ ਵੈਕਸੀਨ ਦੀਆਂ 1,710 ਡੋਜ਼ ਚੋਰੀ ਹੋ ਗਈਆਂ। ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਣ ਦੀ ਜਾਣਕਾਰੀ ਹੈ। ਦੱਸ ਦਈਏ ਕਿ ਹੁਣ ਜ਼ਿਲ੍ਹੇ 'ਚ ਵੈਕਸੀਨ ਦੀ ਇਕ ਵੀ ਡੋਜ਼ ਨਹੀਂ ਬਚੀ ਹੈ। ਦੱਸਿਆ ਜਾ ਰਿਹਾ ਕਿ ਚੋਰਾਂ ਨੇ ਤਾਲਾ ਤੋੜ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

More News

NRI Post
..
NRI Post
..
NRI Post
..