ਅਮਰੀਕਾ 2020 ‘ਚ ਯੂਕਰੇਨ ਨੂੰ ਦੇਵੇਗਾ 30 ਕਰੋਡ਼ ਡਾਲਰ ਦੀ ਸਹਾਇਤਾ

by

ਵਾਸ਼ਿੰਗਟਨ ਡੈਸਕ (Vikram Sehajpal) : 2020 ਲਈ ਯੂੁਕਰੇਨ ਨੂੰ 30 ਕਰੋੜ ਡਾਲਰ ਦੀ ਫ਼ੌਜੀ ਸਹਾਇਤਾ ਅਮਰੀਕਾ ਕੌਮੀ ਰੱਖਿਆ ਨੀਤੀ ਤਹਿਤ ਦੇਵੇਗਾ। ਅਮਰੀਕੀ ਦੂਤਘਰ ਕੀਵ ਸਥਿਤ ਨੇ ਇਸ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੱਤੀ। 

ਬਿੱਲ 'ਤੇ ਕਾਂਗਰਸ ਤੋਂ ਮਨਜ਼ੂਰੀ ਮਿਲਣ ਪਿੱਛੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ 'ਤੇ ਦਸਤਖਤ ਕਰ ਦਿੱਤੇ ਹਨ। ਅਮਰੀਕਾ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿਚ ਯੂਕਰੇਨ ਦਾ ਸਭ ਤੋਂ ਵੱਡਾ ਰਣਨੀਤਕ ਭਾਈਵਾਲ ਹੈ।

More News

NRI Post
..
NRI Post
..
NRI Post
..