ਵਿਗਿਆਨ ਭਵਨ ਕਿਸਾਨ ਪਹੁੰਚੇ, ਜਲਦ ਸ਼ੁਰੂ ਹੋਵੇਗੀ ਮੀਟਿੰਗ

by simranofficial

ਐਨ. ਆਰ .ਆਈ .ਮੀਡਿਆ :- ਵਿਗਿਆਨ ਭਵਨ ਕਿਸਾਨ ਪਹੁੰਚੇ ਚੁੱਕੇ ਨੇ , ਉਹਨਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ , ਥੋੜੀ ਦੇਰ ਚ ਕਿਸਾਨਾਂ ਦੀ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਵੇਗੀ , ਜਿਕਰੇਖਾਸ ਹੈ ਕਿ ਜੱਦ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ , ਓਦੋਂ ਤੋਂ ਮੀਟਿੰਗ ਦਾ ਦੌਰ ਜਾਰੀ ਹੈ , ਹੁਣ ਇਹ ਚੋਥੇ ਦੌਰ ਦੀ ਮੀਟਿੰਗ ਹੈ , ਅਤੇ ਕਿਸਾਨ ਤੇ ਸਰਕਾਰ ਦੋਨੋ ਜਲਦ ਤੋਂ ਜਲਦ ਇਸ ਪਰੇਸ਼ਾਨੀ ਦਾ ਹੱਲ ਚਾਹੁੰਦੇ ਨੇ |