ਪਾਕਿਸਤਾਨੀ ਸੀਜ਼ਰਫਾਇਰ ਦੀ ਉਲੰਘਣਾ, ਭਾਰਤੀ ਫੌਜ ਨੇ ਜਵਾਬ ਦਿੱਤਾ

by mediateam

26 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਜੰਮੂ ਅਤੇ ਕਸ਼ਮੀਰ ਦੇ ਨੋਸ਼ੇਰਾ ਅਤੇ ਅਖਨੂਰ ਸੈਕਟਰ ਵਿਚ, ਪਾਕਿਸਤਾਨ ਵਲੋਂ ਬਾਰਡਰ ਉੱਤੇ ਗੋਲੀਆਂ ਚਲਾਉਣ ਦੀ  ਉਲੰਘਣਾ ਹੋਇ ਹੈ, ਜਿਸ ਨੂੰ ਭਾਰਤੀ ਸੈਨਾ ਦੁਆਰਾ ਜਵਾਬ ਦਿੱਤਾ ਜਾ ਰਿਹਾ ਹੈ | ਦੱਸ ਦਈਏ ਕਿ ਫੌਜ ਨੇ ਪੂਰੇ ਖੇਤਰ ਨੂੰ ਘੇਰਿਆ ਹੋਇਆ ਹੈ ਅਤੇ ਗੋਲੀਬਾਰੀ ਦੋਵਾਂ ਪਾਸਿਆਂ ਤੋਂ ਜਾਰੀ ਹੈ | 


ਜ਼ਿਕਰਯੋਗ ਹੈ ਕਿ ਸਵੇਰੇ 3.30 ਵਜੇ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਵਿੱਚ ਕਈ ਆਤੰਕਵਾਦੀ  ਥਾਵਾਂ ਉੱਤੇ ਬੰਬ ਸੁੱਟੇ, ਜਿਸ ਤੋਂ ਬਾਅਦ ਪਾਕਿਸਤਾਨ ਕਾਇਰਤਾ ਦੀ ਹੱਦ ਉੱਤੇ ਉਤਰ ਆਇਆ ਤੇ ਉਸਨੇ ਬਾਰਡਰ ਉੱਤੇ ਅੰਧਾਦੁਨ ਗੋਲੀਆਂ ਚਲਾਈਆਂ ਹਨ |

More News

NRI Post
..
NRI Post
..
NRI Post
..