ਆਖ਼ਿਰ ਇਸ ਧੀ ਦੀ ਕੀ ਗਲਤੀ? ਗੈਂਗਰੇਪ ਹੋਣ ਤੋਂ ਬਾਅਦ ਗੰਜਾ ਕਰਕੇ ਘੁਮਾਇਆ ਜਾ ਰਿਹਾ ਭਰੇ ਬਾਜ਼ਾਰ ‘ਚ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸਿਆ ਜਾ ਰਿਹਾ ਹੈ ਕਿ ਦਿੱਲ੍ਹੀ ਵਿੱਚ 20 ਸਾਲਾਂ ਦੀ ਕੁੜੀ ਨਾਲ ਅਜਿਹੀ ਦਰਿੰਦਗੀ ਕੀਤੀ ਗਈ ਜਿਸਨੂੰ ਸੁਣਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਜਾਣਕਾਰੀ ਅਨੁਸਾਰ ਇਕ ਤਰਫਾ ਪ੍ਰੇਮੀ ਨੇ ਜਦੋਂ ਇੱਕ ਨੌਜਵਾਨ ਨੂੰ ਕੁੜੀ ਵਲੋਂ ਨਾ ਕਰਨ ਤੇ ਮੁੰਡੇ ਨੇ ਆਤਮਹੱਤਿਆ ਕਰ ਲਈ ਗਈ

ਜਿਸ ਦੇ ਚਲਦੇ ਮੁਹਲ਼ੇ ਦੇ ਲੋਕਾ ਵਲੋਂ ਉਸ ਕੁੜੀ ਨੂੰ ਇਸ ਦਾ ਜਿੰਮੇਵਾਰ ਠਿਹਰਾਇਆ ਗਿਆ ਅਤੇ ਉਸ ਕੁੜੀ ਨਾਲ ਮਾਰ ਕੁੱਟ ਕਰਦੇ ਹੋਏ ਮੂੰਹ ਕਲਾ ਤੇ ਗੰਜਾ ਕਰਕੇ ਗਲ਼ੀ ਚ ਘੁਮਾਇਆ ਗਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਵੀ ਨਸ਼ਾ ਤਸਕਰਾਂ ਵੱਲੋਂ ਇਸ ਕੁੜੀ ਨਾਲ ਗੈਂਗਰੇਪ ਕੀਤਾ ਗਿਆ ਹੈ

More News

NRI Post
..
NRI Post
..
NRI Post
..