ਮੁੜ ਜੇਲ੍ਹ ਜਾਣਗੇ ਐਲਵਿਸ਼ ਯਾਦਵ ? ਈਡੀ ਸਾਹਮਣੇ ਹੋਈਏ ਪੇਸ਼…

by vikramsehajpal

ਮੁੰਬਈ (ਸਾਹਿਬ) - ਯੂਟਿਊਬਰ ਐਲਵਿਸ਼ ਯਾਦਵ ਪਾਰਟੀਆਂ ਵਿਚ ਨਸ਼ੇ ਲਈ ਸੱਪ ਦੇ ਜ਼ਹਿਰ ਦੀ ਵਰਤੋਂ ਅਤੇ ਨਕਦੀ ਲੈਣਦੇਣ ਦੇ ਮਾਮਲੇ ਵਿਚ ਇਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਚ ਪੇਸ਼ ਹੋਇਆ।

ਸੂਤਰਾਂ ਨੇ ਦੱਸਿਆ ਕਿ ਈਡੀ ਵੱਲੋਂ ਅਸ਼ੋਕ ਮਾਰਗ ਸਥਿਤ ਦਫ਼ਤਰ ਵਿਚ ਯਾਦਵ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਈਡੀ ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਦੇ ਗਾਇਕ ਰਾਹੁਲ ਯਾਦਵ ਤੋਂ ਪੁੱਛਗਿੱਛ ਕਰ ਚੁੱਕੀ ਹੈ।

More News

NRI Post
..
NRI Post
..
NRI Post
..