Bollywood ਲਈ ਸਾਲ 2019 ਵਧੀਆ ਸਾਬਤ ਹੋਇਆ

by mediateam

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਕੰਪਲੀਟ ਸਿਨੇਮਾ ਮੈਗਜ਼ੀਨ ਦੇ ਸੰਪਾਦਕ ਅਤੁਲ ਮੋਹਨ ਨੇ ਕਿਹਾ ਕਿ "ਇਹ ਸਾਲ ਬਾਲੀਵੁੱਡ ਲਈ ਵਧੀਆ ਸਾਬਤ ਹੋਇਆ ਹੈ। ਮੀਡੀਅਮ ਬਜਟ ਦੀਆ ਫ਼ਿਲਮਾਂ ਜਿਵੇਂ ਕਿ ਊਰੀ: ਦਿ ਸਰਜੀਕਲ ਸਟਰਾਈਕ , ਬਦਲਾ ਅਤੇ ਕਬੀਰ ਸਿੰਘ ਵਰਗੀਆ ਫ਼ਿਲਮਾਂ ਨੇ ਬਾਕਸ ਆਫ਼ੀਸ ਤੇ ਵਧੀਆ ਪ੍ਰਦਸ਼ਨ ਕੀਤਾ ਹੈ। ਫਿਲਮ ਕਬੀਰ ਸਿੰਘ ਨੇ ਕੀਤੀ ਸ਼ਾਨਦਾਰ ਕਮਾਈਇਨ੍ਹਾਂ ਤੋਂ ਇਲਾਵਾ ਫ਼ਿਲਮ ਗਲੀ ਬੋਆਏ ਅਤੇ ਟੋਟਲ ਧਮਾਲ ਵਰਗੀਆਂ ਫ਼ਿਲਮਾਂ ਨੇ ਵੀ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। 

ਇਸ ਤੋਂ ਇਲਾਵਾ ਬਾਲੀਵੁੱਡ ਦੇ ਸੁਪਰ ਸਟਾਰ ਅਕਸ਼ੈ ਕੁਮਾਰ ਦੀ ਫ਼ਿਲਮ ਕੇਸਰੀ, ਅਜੈ ਦੇਵਗਨ ਦੀ 'ਦੇ ਦੇ ਪਿਆਰ ਦੇ, ਸਲਮਾਨ ਖ਼ਾਨ ਦੀ ਭਾਰਤ, ਕਾਰਤਿਕ ਆਰਨ ਦੀ ਲੁਕਾ ਛੁਪੀ ਨੇ ਬਾਕਸ ਆਫ਼ਿਸ ਤੇ ਕਾਫ਼ੀ ਕਮਾਈ ਕੀਤੀ ਹੈ।

More News

NRI Post
..
NRI Post
..
NRI Post
..