ਜ਼ੋਮਾਟੋ ਦੇ ਡਿਲਿਵਰੀ ਬੁਆਏ ਮਾਮਲੇ ‘ਚ ਹੁਣ ਕੁੜੀ ਖ਼ਿਲਾਫ਼ ਦਰਜ ਹੋਈ FIR

by vikramsehajpal

ਬੈਂਗਲੁਰੂ,(ਦੇਵ ਇੰਦਰਜੀਤ) :ਹੁਣ ਜ਼ੋਮਾਟੋ ਦੇ ਡਿਲਿਵਰੀ ਬੁਆਏ ਕਾਮਰਾਜ ਦੀ ਸ਼ਿਕਾਇਤ ’ਤੇ ਹਿਤੇਸ਼ਾ ਚੰਦਰਾਨੀ ਖਿਲਾਫ਼ ਬੈਂਗਲੁਰੂ ਦੇ ਇਲੈਕਟ੍ਰਾਨਿਕ ਸਿਟੀ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਐਫ.ਆਈ.ਆਰ. ’ਚ ਧਾਰਾ 355,504 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁੜੀ ਨੇ ਡਿਲਿਵਰੀ ਬੁਆਏ ਖਿਲਾਫ਼ ਸ਼ਿਕਾਇਤ ਕੀਤੀ ਸੀ।

More News

NRI Post
..
NRI Post
..
NRI Post
..