ਜਲੰਧਰ ਦੇ ਪਟਵਾਰੀ ਢਾਬੇ ‘ਤੇ ਹੋਇਆ ਹਾਈ ਵੋਲਟੇਜ ਡਰਾਮਾ, ਵੀਡੀਓ ਵਾਇਰਲ

by jaskamal

ਨਿਊਜ਼ ਡੈਸਕ : ਪੰਜਾਬ ਵਿਚ ਲੜਾਈ-ਝਗੜੇ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਜਲੰਧਰ ਦੇ ਪਟਵਾਰੀ ਢਾਬੇ 'ਚ ਖਾਣਾ ਖਾਣ ਆਏ ਹੋਏ ਲੋਕਾਂ ਤੇ ਢਾਬੇ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਲੋਕ ਕਿਵੇਂ ਇਕ ਦੂਜੇ ਨਾਲ ਥੱਪੜੋ-ਥੱਪੜੀ ਹੋਏ ਪਏ ਹਨ। ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿਵੇਂ ਇਕ ਦੂਜੇ ਦੀ ਕੁੱਟਮਾਰ ਕੀਤੀ ਜਾ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਪਟਵਾਰੀ ਢਾਬੇ ਉੱਤੇ ਖਾਣਾ ਖਾਣ ਆਏ ਲੋਕਾਂ ਵਿੱਚਾਲੇ ਝੜਪ ਹੋ ਗਈ ਹੈ। ਵੀਡੀਓ 'ਚ ਵੇਖੋ ਕਿ ਢਾਬੇ ਦੇ ਕਰਮਚਾਰੀਆਂ ਨੇ ਖਾਣਾ ਖਾਣ ਆਏ ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ।

More News

NRI Post
..
NRI Post
..
NRI Post
..