ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਬ੍ਰੈਕਜ਼ਿਟ ਸਮਝੌਤੇ ਲਈ UN ਨੂੰ ਫਿਰ ਤੋਂ ਕੀਤੀ ਅਪੀਲ

by mediateam

8 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਬ੍ਰਿਟੇਨ ਪ੍ਰਧਾਨ ਮੰਤਰੀ ਥੇਰੇਸ ਮੇ ਨੇ ਯੂਰੋਪੀ ਯੂਨੀਅਨ ਤੋਂ ਬ੍ਰੇਕਜ਼ਿਟ ਸਮਝੌਤੇ ਲਈ ਇੱਕ ਵਾਰ ਫਿਰ ਜ਼ੋਰ ਦੇਣ ਦੀ ਅਪੀਲ ਕੀਤੀ ਹੈ | ਬ੍ਰਿਟਿਸ਼ ਸੰਸਦ ਨੂੰ ਉਹਨਾਂ ਨੇ ਕਿਹਾ ਕਿ ਸਮਝੌਤੇ ਦੇ ਖਿਲਾਫ ਵੋਟਿੰਗ ਦਾ ਮਤਲਬ ਹੋਏਗਾ ਕਿ ਦੇਸ਼ ਕਦੇ ਵੀ ਇਸ ਗੁੱਟ ਤੋਂ ਅਲਗ ਨਹੀਂ ਹੋਏਗਾ | ਉਥੇ ਹੀ ਮੇ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਸਮਝੌਤੇ ਦੇ ਖਿਲਾਫ ਵੋਟ ਦੇਣ ਦਾ ਮਤਲਬ ਇਹ ਹੈ ਕਿ ਅਸੀਂ ਕਦੇ ਵੀ ਸੰਸਦ ਤੋਂ ਅਲਗ ਨਹੀਂ ਹੋ ਸਕਾਂਗੇ | 


ਮੰਗਲਵਾਰ ਨੂੰ ਵੋਟ ਦੇਣਗੇ ਬ੍ਰਿਟੇਨ ਦੇ ਸੰਸਦ  : 

ਤੁਹਨੂੰ ਦੱਸ ਦਈਏ ਕਿ ਆਉਂਦੇ ਮੰਗਲਵਾਰ ਨੂੰ ਬ੍ਰਿਟੇਨ ਦੇ ਸੰਸਦ ਵੋਟ ਦੇਣਗੇ ਅਤੇ ਮੇ ਦੇ ਬ੍ਰੇਕਜ਼ਿਟ ਸਮਝੌਤੇ ਨੂੰ ਅਪਣਾਉਣਗੇ | ਇਸ ਹਫਤੇ ਇਸ 'ਚ ਕਈ ਬਦਲਾਵ ਆਉਣਗੇ ਅਤੇ ਵਿਚਾਰ ਵਟਾਂਦਰੇ ਤੋਂ ਬਾਦ ਨਵੇਂ ਤੱਤ ਸ਼ਾਮਲ ਕੀਤੇ ਜਾਣਗੇ | ਮੇ ਨੇ ਮੌਕੇ ਤੇ ਕਿਹਾ ਕਿ ਅਗਲੇ ਹਫਤੇ ਵੇਸ੍ਟ ਮਨਿਸਟਰ ਦੇ  ਨਾਲ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਹੈ ਜਿਸ 'ਚ ਬ੍ਰੈਕਜ਼ਿਟ ਨੂੰ ਸਮਝੌਤੇ ਨੂੰ ਅਪਣਾਇਆ ਜਾਵੇਗਾ ਯਾ 'ਤੇ ਇਸਨੂੰ ਖਾਰਜ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਇਸ ਫੈਲਸੇ ਤੋਂ ਬਾਅਦ ਬ੍ਰਿਟੇਨ ਕਦੇ ਵੀ ਯੂਰੋਪੀ ਸੰਸਦ ਨੂੰ ਨਹੀਂ ਛੱਡੇਗਾ | 


More News

NRI Post
..
NRI Post
..
NRI Post
..