Breaking News : ਕਾਨਪੁਰ ਨੇਡ਼ੇ ਰੇਲ ਗੱਡੀ ‘ਚ ਹੋਇਆ ਧਮਾਕਾ

by mediateam

ਕਾਨਪੁਰ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਭਿਵਾਨੀ-ਕਾਲਿੰਦੀ ਐਕਸਪ੍ਰੈਸ ਦੇ ਜਨਰਲ ਕੋਚ ਦੇ ਟਾਇਲਟ 'ਚ ਇਕ ਧਮਾਕਾ ਹੋਇਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਨੇੜੇ ਸਥਿਤ ਬਰਾਜਪੁਰ ਰੇਲਵੇ ਸਟੇਸ਼ਨ 'ਤੇ ਇਹ ਧਮਾਕਾ ਹੋਇਆ। ਧਮਾਕਾ ਕਰੀਬ 7.10 ਮਿੰਟ 'ਤੇ ਹੋਇਆ। ਪਹਿਲੀ ਨਜ਼ਰੇ ਮੰਨਿਆ ਜਾ ਰਿਹਾ ਹੈ ਕਿ ਕਿਸੇ ਧਮਾਕਾਖੇਜ ਸਮੱਗਰੀ ਕਾਰਨ ਇਹ ਧਮਾਕਾ ਹੋਇਆ ਹੈ।

More News

NRI Post
..
NRI Post
..
NRI Post
..