ਕਾਲਾ ਸੰਘਿਆਂ ਦੀ ਟੀਮ ਨੇ ਸਾਂਧਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਅਠੌਲਾ ਦਾ ਕਬੱਡੀ ਕੱਪ

by mediateam

ਜਲੰਧਰ (ਇੰਦਰਜੀਤ ਸਿੰਘ ਚਾਹਲ) : ਸ਼ੇਰੇ ਪੰਜਾਬ ਯੂਥ ਕਲੱਬ ਵਲੋ ਐਨਆਰਆਈ ਵੀਰਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਵਾਸੀ ਭਾਰਤੀ ਜੱਸ ਸੋਹਲ ਤੇ ਭਿੰਦਾ ਸੋਹਲ ਦੀ ਅਗਵਾਈ ਹੇਠ ਦੋ ਦਿਨਾਂ ਕਬੱਡੀ ਤੇ ਵਾਲੀਵਾਲ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਵਿਚ ਕਬੱਡੀ ਓਪਨ ਪਿੰਡ ਪੱਧਰ ਦਾ ਫਾਈਨਲ ਮੁਕਾਬਲਾ ਕਾਲਾ ਸੰਘਿਆਂ ਦੀ ਟੀਮ ਨੇ ਸਾਂਧਰਾ ਦੀ ਟੀਮ ਨੂੰ ਹਰਾ ਕੇ ਜਿੱਤਿਆ। ਕਬੱਡੀ 72 ਕਿਲੋ ਭਾਰ ਵਰਗ ਵਿਚ ਖੀਰਾਵਾਲੀ ਨੇ ਇੰਦਗੜ੍ਹ ਨੂੰ, ਕਬੱਡੀ 62 ਕਿਲੋ ਭਾਰ ਵਰਗ ਵਿਚ ਅਠੌਲਾ ਨੇ ਖੋਜੇਵਾਲ ਨੂੰ, ਕਬੱਡੀ 48 ਕਿਲੋ ਭਾਰ ਵਰਗ ਵਿਚ ਅਠੌਲਾ ਨੇ ਮਾਧੋਪੁਰ ਨੂੰ ਹਰਾ ਕੇ ਖਿਤਾਬੀ ਜਿੱਤਾਂ ਦਰਜ ਕੀਤੀਆਂ। 

 

ਵਾਲੀਵਾਲ ਦਾ ਫਾਈਨਲ ਮੁਕਾਬਲਾ ਵਿਰਕਾਂ ਦੀ ਟੀਮ ਨੇ ਨਿੱਝਰਾਂ ਦੀ ਟੀਮ ਨੂੰ ਹਰਾ ਕੇ ਜਿੱਤਿਆ। ਖੇਡ ਮੇਲੇ ਦੇ ਬੈਸਟ ਰੇਡਰ ਤੇ ਜਾਫੀ ਨੂੰ ਐਲਈਡੀ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੌਰਾਨ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿਚ ਕੋਟਲੀਥਾਨ ਸਿੰਘ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ ਹਰਾ ਕੇ ਮੁਕਾਬਲਾ ਜਿੱÎਤਿਆ। ਇਸ ਮੌਕੇ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸੇਠ ਸਤਪਾਲ ਮੱਲ, ਤਜਿੰਦਰ ਸਿੰਘ ਨਿੱਝਰ, ਐਨਡੀ ਧੁੱਗਾ, ਗਾਇਕ ਜੱਸੀ ਸੋਹਲ, ਮਨਜੀਤ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਨੇਕੀ ਆਦਿ ਮੌਜੂਦ ਸਨ। 

pes 2018 download Dragon Naturally Speaking serial number uTorrent Pro Crack wtfast crack Wondershare DVD Creator Crack 

More News

NRI Post
..
NRI Post
..
NRI Post
..