ਦੁਬਈ ਭੇਜਣ ਦੇ ਨਾਂ ‘ਤੇ ਠੱਗੀ, ਪਰਚਾ ਦਰਜ਼

by mediateam

ਪੰਜਾਬ (ਮੀਡਿਆ ਡੈਸਕ): ਵਿਦੇਸ਼ੀਆਂ ਨੂੰ ਭੇਜਣ ਦੇ ਨਾਂ 'ਤੇ ਧੋਖਾਧੜੀ ਦੇ ਮਾਮਲੇ' ਚ ਥਾਣਾ ਸਿੰਘ ਭਵੰਤਪੁਰ ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਾਇਰ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।

ਜਤਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਨਿਵਾਸੀ ਕਾਕਰੋ ਨੇ ਦੱਸਿਆ ਹੈ ਕੇ ਉਸ ਨੇ ਹਰਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪੁੰਛ ਸਿਟੀ ਜੰਮੂ ਅਤੇ ਕਸ਼ਮੀਰ ਨੇ ਦੁਬਈ ਭੇਜੇਂ ਦੇ ਚਾਕਰ ਵਿਚ 1 ਲੱਖ 10 ਹਾਜ਼ਰ ਰੁਪਏ ਲੀਤੇ ਸੀ। ਜਦੋ ਜਤਿੰਦਰ ਸਿੰਘ ਦੁਬਈ ਪੂਜਾ ਤਾ ਓਹਨੂੰ ਪਤਾ ਲਗਾ ਕੇ ਓਹਦਾ ਵੀਜ਼ਾ ਬਸ 1 ਮਹੀਨੇ ਦਾ ਹੈ ਅਤੇ ਉਹ ਵੀ ਟੂਰਿਸਟ ਵੀਜ਼ਾ ਹੈ। ਜਤਿੰਦਰ ਨੇ ਹਰਜਿੰਦਰ ਨੂੰ ਕੀਨੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਪਾਰ ਓਹਦੀ ਕੋਈ ਸੁਣਵਾਈ ਨਹੀਂ ਹੋਇ। ਫਿਰ ਜਤਿੰਦਰ ਨੇ ਥਾਣਾ ਸਿੰਘ ਭਾਗਵਤ ਪੁਰ ਵਿਚ ਆਪਣੀ ਸ਼ਿਕਾਇਤ ਦਰਜ਼ ਕੀਤੀ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਹੋਰਨਾਂ ਖਬਰਾਂ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ 

More News

NRI Post
..
NRI Post
..
NRI Post
..