ਪੰਜਾਬ ‘ਚ ਬਿਜਲੀ ਦਰਾਂ ‘ਚ ਮੁੜ ਵਾਧਾ, ਇਹ ਹਨ ਨਵੀਆਂ ਕੀਮਤਾਂ

by mediateam

ਚੰਡੀਗੜ੍ਹ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜਨਤਾ ਨੂੰ ਇੱਕ ਵਾਰ ਫਿਰ ਤੋਂ ਮਹਿੰਗਾਈ ਦੀ ਮਾਰ ਸਹਨ ਕਰਨੀ ਪਵੇਗੀ। ਪੰਜਾਬ ਰੇਗੁਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਦਰਾਂ 'ਚ 2.14 ਫੀਸਦੀ ਦਾ ਵਾਧਾ ਕੀਤਾ ਹੈ। 

ਇਸਦੇ ਨਾਲ ਹੀ 10 ਰੁਪਏ ਪ੍ਰਤੀ KW ਨਾਲ ਫ਼ਿਕਸਡ ਚਾਰਜ ਦੀ ਵਧਾਏ ਹਨ। ਹੁਣ ਘਰੇਲੂ ਦਰਾਂ ਦੀ ਕੀਮਤ 8 ਪੈਸੇ ਪ੍ਰਤੀ ਯੂਨਿਟ ਹੋਵੇਗੀ। ਇਹ ਵਧੀਆਂ ਦਰਾਂ ਹਰ ਕੈਟਗਿਰੀ ਲਈ 1 ਜੂਨ ਤੋਂ ਲਾਗੂ ਹੋਣਗੀਆਂ।

More News

NRI Post
..
NRI Post
..
NRI Post
..