ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਤਿਆਰ

by

ਮੀਡੀਆ ਡੈਸਕ: ਬੁਰਾਈ 'ਤੇ ਹੋਈ ਚੰਗਿਆਈ ਦੀ ਜਿੱਤ ਨੂੰ ਲੈ ਕੇ ਦੁਸਹਿਰਾ 'ਚ ਅਗਨ ਭੇਟ ਕੀਤੇ ਜਾਣ ਵਾਲੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਤਿਆਰ ਹੋ ਗਏ ਹਨ, ਜਿਨ੍ਹਾਂ ਨੂੰ ਅੱਜ ਦੁਸਹਿਰਾ ਗਰਾਊਂਡ 'ਚ ਲਗਾਇਆ ਜਾਵੇਗਾ। ਕੱਲ੍ਹ ਦੁਸਹਿਰੇ 'ਚ ਸ਼ੋਭਾ ਯਾਤਰਾ ਦੇ ਨਾਲ ਗਰਾਊਂਡ 'ਚ ਹਨੂੰਮਾਨ ਸੇਨਾ ਦੇ ਨਾਲ ਭਗਵਾਨ ਸ਼੍ਰੀ ਰਾਮ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਕੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣਗੇ।

United NRI Post ਦੇ ਵਲੋਂ ਲੋਕਾ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਇਸ ਸਾਲ ਮੇਲੇ ਵਿਚ ਆਪਣਾ ਤੇ ਆਪਣੀਆਂ ਦਾ ਖਿਆਲ ਰੱਖੋ ਤੇ ਹਾਈ ਵੋਲਟੇਜ ਤਾਰਾ, ਸੜਕ ਅਤੇ ਰੇਲ ਟ੍ਰੈਕ ਤੋਂ ਦੂਰੀ ਬਣਾ ਕੇ ਰੱਖੋ ਤਾਕਿ ਫਿਰ ਕਦੇ ਵੀ ਸਾਨੂੰ ਪਿਛਲੇ ਸਾਲ 2018 ਵਿਚ ਹੋਇ ਅੰਮ੍ਰਿਤਸਰ ਵਾਲੀ ਘਟਨਾ ਨੂੰ ਮੁੜ ਦੇਖਣਾ ਨਾ ਪਏ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..