ਜਨਮ (ਪ੍ਰਕਾਸ਼) ਸ਼੍ਰੀ ਗੁਰੂ ਰਾਮਦਾਸ ਜੀ
* .ਜਨਮ: 1534
* ਜਨਮ ਕਿੱਥੇ : ਚੂਨਾ ਮੰਡੀ ਲਾਹੌਰ, ਪਾਕਿਸਤਾਨ
*. ਮਾਂ ਦਾ ਨਾਮ: ਮਾਤਾ ਦਇਆ ਜੀ
*. ਪਿਤਾ ਦਾ ਨਾਮ: ਹਰਿਦਾਸ ਜੀ
*. ਵਿਆਹ ਕਦੋਂ ਹੋਇਆ: 1554
*. ਕਿਸ ਨਾਲ ਵਿਆਹ : ਬੀਬੀ ਭਾਨੀ
*. ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਸਨ
* ਕਿੰਨੇ ਬੱਚੇ ਸਨ: 3 ਪੁੱਤਰ
ਬੱਚਿਆਂ ਦਾ ਨਾਮ: ਪ੍ਰਿਥਵੀ ਚੰਦ, ਮਹਾਦੇਵ ਅਤੇ ਅਰਜਨ ਦੇਵ ਜੀ
*. ਕਿਹੜਾ ਨਗਰ ਵਸਾਇਆ : ਸ਼੍ਰੀ ਅੰਮ੍ਰਿਤਸਰ ਸਾਹਿਬ
ਸ਼੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਿਤਾ ਸਨ
*. ਗੁਰੂ ਕਦੋਂ ਬਣੇ : 1574
* ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਨਾਮ ਪਹਿਲਾਂ ਕੀ ਸੀ: ਗੁਰੂ ਚੱਕ
*. ਸਮਕਾਲੀ ਸਮਰਾਟ: ਅਕਬਰ
*. ਗੁਰੂ ਰਾਮਦਾਸ ਜੀ ਦਾ ਪੁਰਾਣਾ ਨਾਮ: ਭਾਈ ਜੇਠਾ
* ਜੋਤੀ-ਜੋਤੀ ਸਮਾਏ : 1581 ਈ
* ਜੋਤੀ ਜੋਤ ਕਿੱਥੇ ਸਮਾਏ : ਸ਼੍ਰੀ ਗੋਇੰਦਵਾਲ ਸਾਹਿਬ ਜੀ



