ਤੇਜ਼ ਰਫ਼ਤਾਰ ਕਾਰ ਖੰਭੇ ‘ਚ ਵੱਜੀ, ਵਾਲ-ਵਾਲ ਬਚੇ ਨੌਜਵਾਨ

by

ਫ਼ਤਹਿਗੜ੍ਹ ਸਾਹਿਬ: ਉੱਚਾ ਪਿੰਡ ਸੰਘੋਲ ਨਜ਼ਦੀਕ ਤੇਜ਼ ਰਫਤਾਰ ਬੇਕਾਬੂ ਹੋਈ ਕਾਰ ਖੰਭੇ ਨਾਲ ਜਾ ਟਕਰਾਈ। ਜਿਸ 'ਚ ਸਵਾਰ ਚਾਰ ਨੌਜਵਾਨ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਬਿਲਾਸਪੁਰ ਦੇ ਰਹਿਣ ਵਾਲੇ ਨੌਜਵਾਨ ਕਾਰ 'ਚ ਖਮਾਣੋਂ ਤੋਂ ਉੱਚਾ ਪਿੰਡ ਸੰਘੋਲ ਜਾ ਰਹੇ ਸਨ ਕਿ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਬੇਕਾਬੂ ਹੋ ਗਈ। ਕਾਰ ਸੜਕ ਕਿਨਾਰੇ ਖੜ੍ਹੇ ਖੰਭੇ 'ਚ ਜਾ ਟਕਰਾਈ। ਇਸ 'ਚ ਸਵਾਰ ਚਾਰ ਨੌਜਵਾਨ ਵਾਲ-ਵਾਲ ਬਚ ਗਏ। ਜਦੋਂਕਿ ਕਾਰ ਨੁਕਸਾਨੀ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..