ਈਰਾਨ : ਰਾਸ਼ਟਰਪਤੀ ਹਸਨ ਰੂਹਾਨੀ ਨੇ ਆਪਣੇ ਦੇਸ਼ ਦੀ ਮਿਜ਼ਾਇਲ ਨਾਲ ਲੈਸ ਪਣਡੁੱਬੀ ਕੀਤੀ ਵਿਕਸਿਤ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਆਪਣੇ ਦੇਸ਼ 'ਚ ਬਣੀ ਆਪਣੀ ਪਹਿਲੀ ਭਾਰੀ ਪਣਡੁੱਬੀ ਵਿਕਸਿਤ ਕੀਤੀ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਪਾਰਸੀ ਭਾਸ਼ਾ 'ਚ 'ਫਤਿਹ' ਨਾਂ ਦੀ ਇਹ ਪਣਡੁੱਬੀ ਕਰੂਜ਼ ਮਿਜ਼ਾਇਲ 'ਤੇ ਵੀ ਲਗਾਈ ਜਾ ਸਕਦੀ ਹੈ। ਦਸਣਯੋਗ ਹੈ ਕਿ ਸਾਲ 1992 ਤੋਂ ਈਰਾਨ ਨੇ ਸਵਦੇਸ਼ੀ ਰੱਖਿਆ ਉਦਯੋਗ ਵਿਕਸਿਤ ਕੀਤਾ ਹੈ ਜੋ ਮੋਰਟਾਰ ਵਰਗੇ ਹਲਕੇ ਹਥਿਆਰਾਂ ਤੋਂ ਲੈ ਕੇ ਟੈਂਕਾਂ ਤੇ ਪਣਡੁੱਬੀਆਂ ਨੂੰ ਨਸ਼ਟ ਕਰਨ ਵਾਲੀ ਤਾਰਪੀਡੋ ਦਾ ਨਿਰਮਾਣ ਕਰਦਾ ਹੈ। ਫਤਿਹ 'ਤੇ ਸਤ੍ਹਾ 'ਤੇ ਮਾਰ ਤਕਨ ਵਾਲੀ ਅਜਿਹੀ ਮਿਜ਼ਾਇਲਾਂ ਲੱਗੀਆਂ ਹਨ ਜਿਨ੍ਹਾਂ ਦੀਆਂ ਮਾਰਕ ਸਮਰਥਾਵਾਂ ਕਰੀਬ 2000 ਕਿਲੋਮੀਟਰ ਹੈ ਮਤਲਬ ਇਹ ਇਸ ਖੇਤਰ 'ਚ ਇਜ਼ਰਾਇਲ ਤੇ ਅਮਰੀਕੀ ਫੌਜੀ ਅੱਡਿਆਂ ਤੱਕ ਪਹੁੰਚਣ 'ਚ ਸਮਰਥ ਹੈ।

More News

NRI Post
..
NRI Post
..
NRI Post
..