ਆਪਣੇ ਰਾਸਤੇ ਵੱਖ ਕਰਨ ਦੀ ਤਿਆਰੀ ‘ਚ ਹਨ ਬ੍ਰਿਟੇਨ ਦੇ ਰਾਜਕੁਮਾਰ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਜੀ ਹਾਂ..! ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਤੇ ਪ੍ਰਿੰਸ ਹੈਰੀ ਨੂੰ ਇਕ ਦੂਜੇ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਪਰ ਹੁਣ ਦੋਵੇਂ ਆਪਣੇ ਰਾਸਤੇ ਵੱਖ ਕਰਨ ਦੀ ਤਿਆਰੀ ਕਰ ਰਹੇ ਹਨ। ਦੋਵਾਂ ਨੇ ਆਪਣੀਆਂ ਸ਼ਾਹੀ ਡਿਊਟੀਆਂ ਤੇ ਸਲਾਹ ਕਾਰਜਾਂ ਨੂੰ ਲਾਗੂ ਕਰਨ ਲਈ ਸੁਤੰਤਰ ਰਸਤੇ ਅਪਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 'ਸੰਡੇ ਟਾਈਮਸ' ਮੁਤਾਬਕ ਦਰਬਾਰੀਆਂ ਨੂੰ ਉਮੀਦ ਹੈ ਕਿ ਰਸਮੀ ਰੂਪ ਨਾਲ ਸਟਾਫ ਵੱਖ ਹੋਣ ਨਾਲ ਦੋਵਾਂ ਭਰਾਵਾਂ ਤੇ ਕੇਟ ਮਿਡਲਟਨ ਤੇ ਮੇਗਨ ਮਰਕੇਲ ਦੇ ਵਿਚਾਲੇ ਹਾਲੀਆ ਚਣਾਅ ਘੱਟ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਹਾਰਾਣੀ ਐਲੀਜ਼ਾਬੈਥ ਦੂਜੀ ਦੇ ਪੋਤੇ ਰਾਜਕੁਮਾਰ ਹੈਰੀ ਦੇ ਪਹਿਲੇ ਬੱਚੇ ਨੂੰ ਜਨਮ ਤੋਂ ਦੋਵਾਂ ਦੇ ਵੱਖ-ਵੱਖ 'ਦਰਬਾਰ' ਬਣ ਜਾਣਗੇ। ਇਹ ਅਪ੍ਰੈਲ ਜਾਂ ਮਈ 'ਚ ਅੰਜਾਮ ਪਾ ਸਕਦਾ ਹੈ।

More News

NRI Post
..
NRI Post
..
NRI Post
..