ਸਿੱਖ ਪ੍ਰਚਾਰਕਾਂ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮੀਟਿੰਗ

by mediateam

ਅੰਮ੍ਰਿਤਸਰ , 15 ਫਰਵਰੀ ( NRI MEDIA )

ਅੰਮ੍ਰਿਤਸਰ ਵਿਖੇ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪ੍ਰਚਾਰਕਾਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ, ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਅੱਜ ਜਿੰਨੇ ਵੀ ਸਿੱਖੀ ਦੇ ਧਰਮ ਪ੍ਰਚਾਰਕ ਨੇ ਉਨ੍ਹਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਤੇ ਸਿੱਖੀ ਦੇ ਸਹੀ ਸਿਧਾਂਤਾਂ ਦੇ ਬਾਰੇ ਪ੍ਰਚਾਰ ਕਰਨ ਤੇ ਗੱਲ ਬਾਤ ਕੀਤੀ ਹੈ |


ਉਨ੍ਹਾਂ ਕੋਲੋਂ ਢੱਡਰੀਆਂ ਵਾਲੇ ਦੇ ਨਾਂ ਆਉਣ ਬਾਰੇ ਪੁੱਛਿਆ ਗਿਆ ਤੇ ਉਨ੍ਹਾਂ ਕਿਹਾ ਅਸੀਂ ਸਭ ਪ੍ਰਚਾਰਕਾਂ ਤੇ ਕਥਾ ਵਾਚਕ ਨੂੰ ਖੁਲਾ ਸਦਾ ਦਿੱਤਾ ਸੀ, ਜੇ ਉਹ ਨਹੀਂ ਆਏ ਤੇ ਇਸ ਬਾਰੇ ਅਸੀਂ ਕੁਝ ਨਹੀਂ ਕਿਹ ਸਕਦੇ, ਰਵਨੀਤ ਬਿੱਟੂ ਨੂੰ ਮਿਲੀ ਧਮਕੀ ਬਾਰੇ ਉਨ੍ਹਾਂ ਕਿਹਾ ਰਾਜਨੀਤਿਕਾਂ ਨੂੰ ਆਦਤ ਹੁੰਦੀ ਹੈ ਸੋਸ਼ਲ ਮੀਡੀਆ ਵਿਚ ਆਪਨੀ ਹੋਂਦ ਬਣਾਉਣ ਦੀ , ਇਥੇ ਅੱਜ ਸਿਰਫ ਕਥਾ ਵਾਚਕਾ ਤੇ ਧਰਮ ਦੇ ਪ੍ਰਚਾਰਕਾਂ ਦੀ ਮੀਟਿੰਗ ਸੀ |


VIDEO  - 


More News

NRI Post
..
NRI Post
..
NRI Post
..