ਸੁਪਰੀਮ ਕੋਰਟ ਦਾ ਫੈਸਲਾ, CBI ਕਰੇਗੀ ਜਾਂਚ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿਚ

by mediateam

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਖੁਸ਼ੀ ਦਾ ਰੋਜ਼ ਨਵਾਂ ਮੋੜ ਸਾਡੇ ਸਾਹਮਣੇ ਆਉਂਦਾ ਹੈ ਪਰ ਹੁਣ ਸ਼ਾਇਦ  ਹੁਣ ਇਹ ਕੇਸ ਜ਼ਲਦੀ ਹੀ ਕਲੋਸੇ ਹੋਣ ਵਾਲਾ ਹੈ ਜੀ ਹੈ ਇਸ ਕੇਸ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੇਸ ਦੀ ਜਾਂਚ ਸੀਬੀਆਈ ਹੀ ਕਰੇਗੀ।ਸਾਨੂੰ ਵੀ ਹੁਣ ਆਸ ਹੈ ਕਿ  CBI ਇਸ ਕੇਸ ਦੀ ਜਾਂਚ ਕਰ ਜਲਦ  ਹੀ ਸੁਸ਼ਾਂਤ ਨੂੰ ਇਨਸਾਫ ਦੇਵਾਵੇਗੀ ਕੋਰਟ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਐਫਆਈਆਰ ਠੀਕ ਹੈ ਤੇ ਬਿਹਾਰ ਪੁਲਿਸ ਨੂੰ ਜਾਂਚ ਦਾ ਅਧਿਕਾਰ ਹੈ। ਕੋਰਟ ਨੇ ਕਿਹਾ ਮਹਾਰਾਸ਼ਟਰ ਸਰਕਾਰ ਨੂੰ ਪਾਲਣ ਕਰਨਾ ਪਵੇਗਾ।ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਤੇ ਰੀਆ ਚਕ੍ਰਵਰਤੀ ਨੇ ਸੀਬੀਆਈ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਮੁੰਬਈ ਪੁਲਿਸ ਨੂੰ ਸੌਂਪਣ ਦੀ ਮੰਗ ਕੀਤੀ ਸੀ। ਇਸ ਦਾ ਬਿਹਾਰ ਸਰਕਾਰ ਤੇ ਸੁਸ਼ਾਂਤ ਦੇ ਪਿਤਾ ਦੇ ਵਕੀਲ ਨੇ ਤਿੱਖਾ ਵਿਰੋਧ ਕੀਤਾ ਸੀ।

More News

NRI Post
..
NRI Post
..
NRI Post
..