ਰੂਸ ਦੇ ਨੇਤਾ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼

by mediateam

 ਰੂਸ ਤੋਂ ਵੱਡੀ ਖ਼ਬਰ ਆ ਰਹੀ ਹੈ। ਰੂਸ ਦੇ ਨੇਤਾ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਦੇ ਮੁਤਵਾਕ  ਰੂਸ ਦੇ ਨੇਤਾ  ਹਸਪਤਾਲ ਵਿੱਚ ਦਾਖਲ ਸਨ ਤੇ ਵਿਰੋਧੀ ਧਿਰ ਦੇ ਓਹਨਾ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਦਾ ਸ਼ੱਕ ਦੋਹਰਾਇਆ ਜਾ ਰਿਹਾ ਹੈ  । ਇਥੇ ਦੱਸ ਦੇਈਏ ਕਿ ਮਿਲੀ ਜਾਣਕਾਰੀ ਦੇ ਮੁਤਾਵਾਕ  ਓਹਨਾ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਹ ਇਸ ਸਮੇਂ ਕੋਮਾ ਵਿੱਚ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਅਲੈਕਸੀ ਨਵਲਾਨੀ ਨੂੰ ਸਾਇਬੇਰੀਆ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਇਬੇਰੀਆ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਾਨੀ ਦੇ ਬੁਲਾਰੇ ਨੇ ਉਸ ਨੂੰ ਜ਼ਹਿਰ ਦੇਣ ਦੀ ਜਾਣਕਾਰੀ ਦਿੱਤੀ।। ਰੂਸੀ ਨਿਊਜ਼ ਏਜੰਸੀ ਟਾਸ (TASS) ਦੀ ਮੰਨੀਏ ਤਾਂ ਸਾਇਬੇਰੀਆ ਦੇ ਹਸਪਤਾਲ ਵਿੱਚ ਰੂਸ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਦੀ ਹਾਲਤ ਗੰਭੀਰ ਹੈ।


More News

NRI Post
..
NRI Post
..
NRI Post
..