ਭਿਆਨਕ ਟੱਕਰ ਨਾਲ ਹੋਈ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ

by

ਆਏ ਦਿਨੀ ਸਾਨੂੰ ਸੜਕਾਂ ਤੇ ਦਰਦਨਾਕ ਸੜਕ ਹਾਦਸਾ ਵੇਖਣ ਨੂੰ ਮਿਲਦੇ ਹੈ ਅਜਿਹਾ ਹੀ ਇਕ ਮਾਮਲਾ ਲੁਧਿਆਣਾ ਵਿਚ ਵਾਪਰੀਆਂ ਜਿਥੇ ਜਿਸ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਟਰਾਲੇ ਦੀ ਆਪਸ 'ਚ ਭਿਆਨਕ ਟੱਕਰ ਕਾਰਨ ਇਹ ਸੜਕ ਹਾਦਸਾ ਵਾਪਰਿਆ। ਪੁਲਿਸ ਮੁਤਾਬਕ ਟਰਾਲਾ ਚਾਲਕ ਦੀ ਗਲਤੀ ਨਾਲ ਹਾਦਸਾ ਵਾਪਰਿਆ।


More News

NRI Post
..
NRI Post
..
NRI Post
..