ਪੀਯੂਸ਼ ਗੋਇਲ ਨੂੰ ਸੋਪੀਆਂ ਗਿਆ ਰਾਮਵਿਲਾਸ ਪਾਸਵਾਨ ਦਾ ਕਾਰਜਭਾਰ

by simranofficial

ਨਵੀਂ ਦਿੱਲੀ(ਐਨ .ਆਰ .ਆਈ ): ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ (Ramvilas Paswan) ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੇ ਮੰਤਰਾਲੇ ਦਾ ਵਾਧੂ ਕਾਰਜਭਾਰ ਪੀਯੂਸ਼ ਗੋਇਲ (Piyush Goyal) ਨੂੰ ਸੌਂਪ ਦਿੱਤਾ ਗਿਆ ਹੈ।ਉਹ ਮਰਹੂਮ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਜਗ੍ਹਾ ਲੈ ਰਹੇ ਹਨ, ਜਿਨ੍ਹਾਂ ਦਾ ਵੀਰਵਾਰ ਨੂੰ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਬਿਹਾਰ ਦੇ ਰਹਿਣ ਵਾਲੇ 74 ਸਾਲਾ ਪਾਸਵਾਨ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖ਼ਿਰੀ ਸਾਹ ਲਿਆ।

More News

NRI Post
..
NRI Post
..
NRI Post
..