ਰੂਸ ਤੋਂ ਬਾਅਦ ਯੂਕਰੇਨ ‘ਤੇ ਇਕ ਹੋਰ ਦੇਸ਼ ਦਾ ਹਮਲਾ, ਯੂਕਰੇਨ ਦੀ ਫੌਜ ਨੇ ਕੀਤਾ ਸਰੰਡਰ

by jaskamal

ਨਿਊਜ਼ ਡੈਸਕ : ਰੂਸੀ ਫੌਜ ਨੇ ਯੂਕਰੇਨ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਕੀਵ ਏਅਰਪੋਰਚ ਸਮੇਤ ਦੇਸ਼ ਦੇ ਕਈ ਇਲਾਕਿਆਂ 'ਤੇ ਰੂਸੀ ਫੌਜ ਵੱਲੋਂ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਇਸ ਦਰਮਿਆਨ ਖਬਰ ਆ ਰਹੀ ਹੈ ਕਿ ਯੂਕਰੇਨ 'ਤੇ ਇਕ ਹੋਰ ਦੇਸ਼ ਨੇ ਹਮਲਾ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੇਲਾਰੂਸ ਨੇ ਵੀ ਨੋਰਥ ਬਾਰਡਰ ਰਾਹੀਂ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਯੂਕਰੇਨ ਦੀ ਪਰੇਸ਼ਾਨੀ ਹੋਰ ਵਧ ਗਈ ਹੈ। ਇਸੇ ਦਰਮਿਆਨ ਯੂਕਰੇਨ ਨੇ ਦੱਸਿਆ ਹੈ ਕਿ ਰੂਸ ਨੇ ਉਸ ਦੇ ਦੋ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ। ਇਹ ਵੀ ਖਬਰ ਹੈ ਕਿ ਲੁਹਾਂਸਕ ਦੇ ਦੋ ਸ਼ਹਿਰਾਂ ਵਿਚ ਦਾਖਲ ਹੋਈ ਰੂਸੀ ਫੌਜ ਦੇ ਸਾਹਮਣੇ ਯੂਕਰੇਨ ਦੇ ਫੌਜੀਆਂ ਨੇ ਹਥਿਆਰ ਸੁੱਟ ਦਿੱਤੇ ਹਨ।

More News

NRI Post
..
NRI Post
..
NRI Post
..