ਫਿਲਹਾਲ ਬੁਰਾੜੀ ਨਹੀਂ ਜਾਣਗੇ ਕਿਸਾਨ , ਸਿੰਘੂ ਬਾਰਡਰ ਤੇ ਡੱਟੇ

by simranofficial

ਨਵੀਂ ਦਿੱਲੀ (ਐਨ .ਆਰ .ਆਈ .ਮੀਡਿਆ):- ਸ਼ੰਬੂ ਬਾਰਡਰ ਪੂਰੀ ਤਰ੍ਹਾਂ ਨਾਲ ਖੋਲ ਦਿੱਤਾ ਗਿਆ ਹੈ ,ਕਿਸਾਨਾਂ ਦਾ ਕਾਫ਼ਿਲਾ ਅਗੇ ਵੱਧ ਰਿਹਾ ਹੈ , ਹੁਣ ਕਿਸੇ ਵੀ ਤਰੀਕੇ ਦੀ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਆਵੇਗੀ, ਹਰਿਆਣਾ ਪੁਲਿਸ ਨੇ ਸ਼ੰਬੂ ਬਾਰਡਰ ਦਾ ਰਸਤਾ ਸਾਫ ਕਰ ਦਿੱਤਾ ਹੈ | ਦੂਜੇ ਪਾਸੇ ਕਿਸਾਨਾਂ ਨੂੰ ਬੁਰਾੜੀ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ ,ਪਰ ਕਿਸਾਨਾਂ ਦਾ ਇਹ ਸਾਫ ਕਹਿਣਾ ਹੈ ਕਿ ਉਹ ਫਿਲਹਾਲ ਅੱਗੇ ਨਹੀਂ ਜਾਣਗੇ, ਜਿੱਥੇ ਉਹ ਮਜੂਦ ਨੇ ਓਥੇ ਹੀ ਉਹ ਬੈਠ ਜਾਣਗੇ |

ਜਿਕਰੇਖਾਸ ਹੈ ਕਿ ਰਾਮ ਲੀਲਾ ਮੈਦਾਨ ਚ ਪ੍ਰਦਰਸ਼ਨ ਕਰਨ ਦਾ ਪਹਿਲਾ ਫੈਂਸਲਾ ਹੋਇਆ ਸੀ ,ਪਰ ਹੁਣ ਬੁਰਾੜੀ ਦੀ ਜਗਹ ਦਿੱਤੀ ਗਈ ਹੈ , ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਬਾਰਡਰ ਤੇ ਹੀ ਬੈਠ ਜਾਣਗੇ | ਕਿਸਾਨਾਂ ਦਾ ਇਹ ਸਾਫ ਕਹਿਣਾ ਹੈ ਕਿ ਉਹ ਆਪਣੀਆਂ ਜਥੇਬੰਧੀਆਂ ਦੇ ਨਾਲ ਫੈਂਸਲਾ ਕਰ ਅੱਗੇ ਦੀ ਰਣਨੀਤੀ ਤਿਆਰ ਕਰਨਗੇ | ਓਥੇ ਹੀ ਇਸ ਦੌਰਾਨ ਪੁਲਿਸ ਦੀ ਪਾਰਟੀ ਵੀ ਉੰਨਾ ਦੇ ਨਾਲ ਰਹੇਗੀ | ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ |

More News

NRI Post
..
NRI Post
..
NRI Post
..