ਦੀਪ ਸਿੱਧੂ ਦੀ ਮੌਤ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੱਡਾ ਬਿਆਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਸਾਨੀ ਅੰਦੋਲਨ ਤੋਂ ਬਾਅਦ ਨੌਜਵਾਨਾਂ ਵੀ ਚਰਚਿਤ ਚਿਹਰਾ ਬਣਿਆ ਦੀਪ ਸਿੱਧੂ ਦੀ ਮੌਤ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਦੁੱਖ ਪ੍ਰਗਟਾਵਾ ਕੀਤਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਭਾਵੇਂ ਸਾਜਿਸ ਤਹਿਤ ਕਤਲ ਹੈ ਜਾ ਹਾਦਸਾ ਪਾਰ ਜਿੰਮੇਵਾਰ ਸਰਕਾਰਾਂ ਅਤੇ ਸਾਡਾ ਮਾੜਾ ਸਿਸਟਮ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਬੇਸ਼ੱਕ ਦੀਪ ਸਿੱਧੂ ਨਾਲ ਉਨ੍ਹਾਂ ਦੀ ਵਿਚਾਰਧਾਰਾ ਵੱਖ ਸੀ ਪਰ ਉਸ ਵਿੱਚ ਇੱਕ ਖ਼ਾਸੀਅਤ ਰਹੀ ਹੈ।

ਉਹ ਆਖਰੀ ਦਮ ਤੱਕ ਆਪਣੀ ਗੱਲ ਉਤੇ ਸਟੈਂਡ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਤੇ ਲੋਕਾਂ ਨੂੰ ਭਾਰੀ ਦੁੱਖ ਲੱਗਿਆ ਕਿਉਂਕਿ ਉਹ ਸੈਲੇਬੀਟੀ ਚਿਹਰਾ ਹੈ। ਉਹਨਾਂ ਨੇ ਕਿਹਾ ਕਿ ਗੱਲ ਹੀ ਹੈ ਕਿ ਹਾਦਸਾ ਕਰਵਾਇਆ ਗਿਆ ਜਾ ਕੁਦਰਤੀ ਹੋਇਆ ਪਰ ਦੋਵਾਂ ਹੀ ਗੱਲਾਂ ਪਿੱਛੇ ਮਾੜਾ ਸਿਸਟਮ ਤੇ ਸਰਕਾਰਾਂ ਜਿੰਮੇਵਾਰ ਹੈ ।

More News

NRI Post
..
NRI Post
..
NRI Post
..