ਅਮਰੀਕਾ :ਸੁਰਖਿਆ ਕਰਮਚਾਰੀਆਂ ਦੇ ਵਲੋਂ ਕਿਸੇ ਸ਼ੱਕੀ ਵਿਅਕਤੀ ਨੂੰ ਮਾਰੀ ਗੋਲੀ

by mediateam

ਅਮਰੀਕਾ :ਅਮਰੀਕਾ ਵਿਚ ਵ੍ਹਾਈਟ ਹਾਊਸ  ਦੇ ਬਾਹਰ ਗੋਲੀਵਾਰੀ ਹੋਈ ਹੈ. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵ੍ਹਾਈਟ  ਹਾਊਸ   ਦੇ ਬਾਹਰ ਫਾਇਰਿੰਗ ਦੀ ਖਬਰ ਮਿਲੀ ਹੈ। ਹਾਲਾਂਕਿ, ਸਥਿਤੀ ਹੁਣ ਨਿਯੰਤਰਣ ਵਿੱਚ ਹੈ. ਡੋਨਾਲਡ ਟਰੰਪ ਇੱਕ ਪ੍ਰੈਸ ਬ੍ਰੀਫਿੰਗ ਕਰ ਰਹੇ ਸਨ ਜਦੋਂ ਗੋਲੀਬਾਰੀ  ਹੋਈ। .  ਐਥੇ ਇਹ ਦੱਸਣ ਜੋਗ   ਹੈ ਕਿ ਇਹ ਗੋਲੀ ਸੁਰਖਿਆ ਕਰਮਚਾਰੀਆਂ ਦੇ ਵਲੋਂ ਕਿਸੇ ਸ਼ੱਕੀ ਵਿਅਕਤੀ  ਤੇ ਮਾਰੀ  ਗਈ ਸੀ 

More News

NRI Post
..
NRI Post
..
NRI Post
..