ਦਿੱਲੀ ਚ ਮਿਲੀ ਕਿਸਾਨਾਂ ਨੂੰ ਐਂਟਰੀ , ਬੁਰਾੜੀ ਮੈਦਾਨ ਚ ਹੋਵੇਗਾ ਪ੍ਰਦਰਸ਼ਨ

by simranofficial

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) :- ਬਿਨਾਂ ਰੋਕੇ ਕਿਸਾਨਾਂ ਨੂੰ ਦਿੱਲੀ ਜਾਨ ਦਿੱਤਾ ਜਾਵੇਗਾ ,ਕਿਸਾਨਾਂ ਨੂੰ ਦਿੱਲੀ ਚ ਦਾਖ਼ਲੇ ਦੀ ਇਜ਼ਾਜਤ ਮਿਲੀ ਹੈ ,ਬੁਰਾੜੀ ਮੈਦਾਨ ਚ ਪ੍ਰਦਰਸ਼ਨ ਕੀਤਾ ਜਾਵੇਗਾ, ਕਿਸਾਨਾਂ ਨੇ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਸੀ , ਕਿਸਾਨ ਜਥੇਬੰਦੀਆਂ ਦੇ ਲਗਾਤਾਰ ਬਿਆਨ ਸਾਹਮਣੇ ਆ ਰਹੇ ਨੇ , ਉੰਨਾ ਦਾ ਸਾਫ ਕਿਹਾ ਹੈ ਕਿ ਸਾਡੇ ਵਲੋਂ ਅਜਿਹੀ ਕੋਈ ਵੀ ਮੰਗ ਨਹੀਂ ਕੀਤੀ ਗਈ ਸੀ |
ਹੁਣ ਸਾਫ ਹੈ ਕਿ ਜੋ ਕਿਸਾਨ ਨੇ ਦਿੱਲੀ ਚ ਬਿੰਨਾ ਕਿਸੇ ਪਰੇਸ਼ਾਨੀ ਤੋਂ ਐਂਟਰੀ ਕਰ ਸਕਦੇ ਨੇ ,ਹੁਣ ਕੋਈ ਵੀ ਰੋਕ ਟੋਕ ਨਹੀਂ ਹੋਵੇਗੀ |
ਪੁਲਿਸ ਹੁਣ ਉੰਨਾ ਤੇ ਬਾਲ ਦਾ ਪ੍ਰਯੋਗ ਨਹੀਂ ਕਰ ਸਕਦੀ , ਰਾਮ ਲੀਲਾ ਮੈਦਾਨ ਦੀ ਥਾਂ ਬੁਰਾੜੀ ਮੈਦਾਨ ਚ ਪ੍ਰਦਸ਼ਨ ਕਰਨ ਦੀ ਇਜ਼ਾਜਤ ਮਿਲੀ ਹੈ, ਪਹਿਲਾ ਰਾਮ ਲੀਲਾ ਮੈਦਾਨ ਨੂੰ ਚੁੰਨੀਆਂ ਗਈ ਸੀ |